ਬਿ੍ਗੇਡੀਅਰ ਐੱਚ.ਐੱਸ. ਸੰਧੂ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਦਾ ਕੀਤਾ ਦੌਰਾ
ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਦੇ ਪਿੰ੍ਰਸੀਪਲ ਡਾ. ਲਖਵੀਰ ਸਿੰਘ ਐੱਨ.ਸੀ.ਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਤੋਂ ਗਰੁੱਪ ਕਮਾਂਡਰ ਬਿ੍ਗੇਡੀਅਰ ਐੱਚ.ਐੱਸ. ਸੰਧੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦੇ ਹੋਏ ਅਤੇ ਕਮਾਂਡਰ ਬਿ੍ਗੇਡੀਅਰ ਐੱਚ.ਐੱਸ.ਸੰਧੂ, 10 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਅਮਿਤੇਸ਼ ਵਰਮਾ, ਡਾ. ਲਖਵੀਰ ਸਿੰਘ ਐਨ.ਸੀ.ਸੀ. ਕੈਡਿਟਾਂ ਨਾਲ ਯਾਦਗਾਰੀ ਤਸਵੀਰ ਕਰਵਾਉਣ ਸਮੇਂ | ਅਜੀਤ ਤਸਵੀਰਾਂ
<br/>
13-02-2026