20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸ੍ਰੀ ਬਾਵਾ ਲਾਲ ਦਿਆਲ ਮੰਦਰ ਵਿਖੇ ਮਾਸਿਕ ਦੂਜ ਸੰਗੀਤਮਈ ਕੀਰਤਨ ਨਾਲ ਮਨਾਈ

ਅਜੀਤ ਡੈਸਕ 21-02-2026
ਮੰਡੀ ਗੋਬਿੰਦਗੜ੍ਹ, 20 ਫਰਵਰੀ (ਇਕਬਾਲਦੀਪ ਸੰਧੂ)-ਸ੍ਰੀ ਬਾਵਾ ਲਾਲ ਦਿਆਲ ਸੰਕੀਰਤਨ ਮੰਡਲ ਵਲੋਂ ਲਾਲ ਦੁਆਰਾ ਸਤਿਸੰਗ ਭਵਨ ਗੁਰੂ ਨਾਨਕ ਕਾਲੋਨੀ ਵਿਖੇ ਦੂਜ ਮੌਕੇ ਮੰਦਰ ਦੇ ਹਾਲ ਵਿਚ ਸੰਗੀਤਮਈ ਸੰਕੀਰਤਨ ਕਰਵਾਇਆ ਗਿਆ | ਜਿਸ ਵਿਚ ਮੰਦਰ ਪੁਜਾਰੀ ਪੰਡਿਤ ਬਦਰੀ ਪ੍ਰਸਾਦ, ਮੁੱਖ ਮਹਿਮਾਨ ਸੰਤੋਸ਼ ਕੁਮਾਰ, ਪਿ੍ਆ ਕੁਮਾਰ ਅਤੇ ਵਿਕਾਸ ਕੁਮਾਰ ਨੇ ਜੋਤ ਜਗਾ ਕੇ ਸੰਕੀਰਤਨ ਦੀ ਸ਼ੁਰੂਆਤ ਕੀਤੀ | ਇਸ ਮੌਕੇ ਊਸ਼ਾ ਕਵਾਤਰਾ, ਨੀਲਮ ਭਾਟੀਆ, ਨਿਸ਼ਾ ਅਰੋੜਾ, ਪਿ੍ਆ ਕੁਮਾਰ, ਗੁੜੀਆ, ਵਿਕਾਸ ਅਰੋੜਾ, ਬਾਵਾ ਅਤੇ ਦਵਿੰਦਰ ਸਚਦੇਵਾ ਨੇ ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਗੁਣਗਾਨ ਕੀਤਾ | ਇਸ ਮੌਕੇ ਮੰਦਿਰ ਟਰੱਸਟ ਦੇ ਉਪ ਪ੍ਰਧਾਨ ਸੁਭਾਸ਼ ਭਾਰਤੀ, ਖ਼ਜ਼ਾਨਚੀ ਵਿਜੇ ਭਾਰਤੀ, ਅਮਿਤ ਅਰੋੜਾ, ਪ੍ਰਦੀਪ ਭਾਰਤੀ, ਸ਼ਿਵਮ ਬਾਂਸਲ, ਵਿਕਾਸ ਅਰੋੜਾ ਬਾਵਾ, ਦਵਿੰਦਰ ਸਚਦੇਵਾ, ਅਮਿਤ ਕਵਾਤਰਾ, ਰਾਕੇਸ਼ ਕੁਮਾਰ, ਸੁਰਿੰਦਰ ਭਾਰਤੀ ਬੰਟੀ, ਲਵਲੀ ਭਾਰਤੀ, ਵਿਕਾਸ ਕੁਮਾਰ, ਵਿੱਕੀ ਦੱਤ, ਰਾਜੇਸ਼ ਭਾਰਤੀ, ਊਸ਼ਾ ਕਵਾਤਰਾ, ਨੀਲਮ ਭਾਟੀਆ, ਰੇਖਾ ਭਾਰਤੀ, ਵੀਨਾ ਅਰੋੜਾ, ਸੰਤੋਸ਼ ਕੁਮਾਰ, ਪੂਨਮ ਭਾਰਤੀ, ਕੰਚਨ ਭਾਟੀਆ, ਰੀਆ ਭਾਰਤੀ, ਪ੍ਰੀਤੀ ਭਾਰਤੀ, ਪਰਾਤੀ ਭਾਰਤੀ, ਕਾਂਤਾ, ਨਿਸ਼ਾ, ਰਾਜ਼ ਰਾਣੀ, ਰੇਖਾ ਭਾਰਤੀ, ਅਲਕਾ ਅਗਰਵਾਲ ਆਦਿ ਤੋਂ ਇਲਾਵਾ ਆਲੇ-ਦੁਆਲੇ ਇਲਾਕੇ ਦੀ ਸੰਗਤ ਮੌਜੂਦ ਰਹੀ |
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ 'ਚ ਭੰਡਾਲ ਦੋਨਾ ਸਕੂਲ ਦੀ ਜਸਨੂਰ ਕੌਰ ਦੂਜੇ ਸਥਾਨ 'ਤੇ ਰਹੀ ਅਗਲੀ ਖ਼ਬਰ ਲੋਹਾ ਉਦਯੋਗ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਮੁਖੀ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।