15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਕੌਟ ਵਿਖੇ ਸਿਹਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 23-02-2026
ਪੁਰਖਾਲੀ, 22 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਆਂਗਣਵਾੜੀ ਕੇਂਦਰ ਕਕੌਟ ਵਿਖੇ ਮਮਤਾ ਦਿਵਸ ਮਨਾਇਆ ਗਿਆ | ਜਿਸ ਵਿਚ 0 ਤੋਂ ਪੰਜ ਸਾਲ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ ਗਰਭਵਤੀ ਅÏਰਤਾਂ ਨੂੰ ਵੀ ਟੀਕੇ ਲਗਾਏ ਗਏ ਅਤੇ ਗਰਭਵਤੀ ਅÏਰਤਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਦੱਸਿਆ ਗਿਆ, ਸੁਰੱਖਿਅਤ ਜਣੇਪੇ ਲਈ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਕਿਹਾ ਗਿਆ, ਬੀ ਪੀ ਸ਼ੂਗਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਵੀ ਦੱਸਿਆ ਗਿਆ ਅਤੇ ਪੀ ਐੱਚ ਸੀ ਪੁਰਖਾਲੀ ਵਿਚ ਸਾਰੇ ਜਿਵੇਂ ਕਿ ਸੀ ਬੀ ਸੀ , ਲਿਪਤ ਪ੍ਰੋਫਾਈਲ,ਆਇਰਨ, ਪ੍ਰੋਟੀਨ, ਏ ਐਨ ਸੀ ਦੇ ਸਾਰੇ ਟੈੱਸਟ, ਥਾਈਰੈੱਡ, ਕੈਲਸ਼ੀਅਮ ਆਦਿ ਦੇ ਸਾਰੇ ਟੈੱਸਟਾਂ ਲਈ ਪੀ ਐੱਚ ਸੀ ਵਿਚ ਕਰਵਾਉਣ ਲਈ ਕਿਹਾ |
ਪਿਛਲੀ ਖ਼ਬਰ ਨਲਹੋਟੀ ਉੱਪਰਲੀ 'ਚ ਆਯੁਸ਼ਮਾਨ ਕੈਂਪ ਲਗਾਇਆ ਅਗਲੀ ਖ਼ਬਰ ਸੜਕ ਹਾਦਸੇ ਦੌਰਾਨ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।