04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗਿਆਨੀ ਰਘਬੀਰ ਸਿੰਘ ਦੇ ਸਟੇਜ 'ਤੇ ਜਾਣ ਨਾਲ ਏਜੰਸੀਆਂ ਦੀ ਸਾਜ਼ਿਸ਼ ਨੰਗੀ ਹੋਈ-ਕਲੌੜ, ਸ਼ਿਵਦਾਸਪੁਰ

ਅਜੀਤ ਡੈਸਕ 04-03-2026
ਬਸੀ ਪਠਾਣਾਂ, 3 ਮਾਰਚ (ਐਚ.ਐਸ.ਗੌਤਮ)-ਸੀਨੀਅਰ ਅਕਾਲੀ ਆਗੂ ਜਥੇਦਾਰ ਪ੍ਰਦੀਪ ਸਿੰਘ ਕਲੌੜ ਅਤੇ ਜਥੇ. ਸਵਰਨ ਸਿੰਘ ਸ਼ਿਵਦਾਸਪੁਰ ਨੇ ਦੱਸਿਆ ਕਿ ਹੋਲੇ ਮਹੱਲੇ 'ਤੇ ਆਨੰਦਪੁਰ ਸਾਹਿਬ ਵੱਖਰੇ ਚੁੱਲੇ ਵਾਲਿਆਂ ਦੀ ਸਟੇਜ 'ਤੇ ਗਿਆਨੀ ਰਘਬੀਰ ਸਿੰਘ ਦੇ ਜਾਣ ਨਾਲ ਇਹ ਗੱਲ ਨੰਗੀ ਹੋ ਗਈ ਹੈ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਨੂੰ ਖ਼ਤਮ ਕਰਨ ਲਈ ਏਜੰਸੀਆਂ ਨਾਲ ਮਿਲ ਕੇ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ | ਪਹਿਲਾਂ ਵੱਖੋ-ਵੱਖ ਚੁੱਲੇ ਸਮੇਟਣ ਦਾ ਹੁਕਮਨਾਮਾ ਜਾਰੀ ਕਰਨ ਵਾਲਾ 'ਆਪ' ਵੱਖਰੇ ਚੁੱਲੇ ਦਾ ਪ੍ਰਧਾਨ ਬਣ ਗਿਆ | ਆਗੂਆਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਗਿਆਨੀ ਰਘਬੀਰ ਸਿੰਘ ਦਾ ਵੱਖਰੇ ਚੁੱਲ੍ਹਾ ਦਲ ਨਾਲ ਸਟੇਜ ਸਾਂਝੀ ਕਰਨੀ ਬਿਲਕੁਲ ਗ਼ਲਤ ਹੈ |
ਪਿਛਲੀ ਖ਼ਬਰ ਸੜਕੀ ਹਾਦਸਿਆਂ ਨੂੰ ਰੋਕਣ ਲਈ ਬਲੈਕ ਸਪਾਟ ਤੁਰੰਤ ਠੀਕ ਕੀਤੇ ਜਾਣ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਡੀ.ਬੀ.ਯੂ. ਵਿਖੇ ਏਕਤਾ ਤੇ ਸੱਭਿਆਚਾਰਕ ਸਦਭਾਵਨਾ ਨਾਲ ਮਨਾਇਆ ਹੋਲੀ ਸਨੇਹ ਮਿਲਣ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।