08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਅਜੀਤ ਡੈਸਕ 16-06-2026
ਸੱਭਿਆਚਾਰ ਮੰਤਰਾਲਾ
ਭਾਰਤ ਸਰਕਾਰ


ਬੈਚ ਸਾਲ 2026-27 ਲਈ ਸੱਭਿਆਚਾਰ ਦੇ ਖੇਤਰ ਵਿਚ ਸ਼ਾਨਦਾਰ ਵਿਅਕਤੀਆਂ ਨੂੰ ਸੀਨੀਅਰ/ਜੂਨੀਅਰ ਫੈਲੋਸ਼ਿਪਸ ਪ੍ਰਦਾਨ ਕਰਨਾ


ਸੀ ਸੀ ਆਰ ਟੀ, ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਦੁਆਰਾ ਸੱਭਿਆਚਾਰ ਨਾਲ ਸੰਬੰਧਿਤ ਨਵੇਂ ਖੇਤਰਾਂ ਅਤੇ ਪ੍ਰਦਰਸ਼ਨ, ਸਾਹਿਤਕ, ਵਿਜੂਅਲ/ਪਲਾਸਟਿਕ ਕਲਾ ਦੇ ਖੇਤਰ ਵਿਚ ਖੋਜ-ਮੁਖੀ ਪ੍ਰੋਜੈਕਟਾਂ ਨੂੰ ਕਰਨ ਲਈ ਜੂਨੀਅਰ ਅਤੇ ਸੀਨੀਅਰ ਫੈਲੋਸ਼ਿਪ ਪ੍ਰਦਾਨ ਕਰਨ ਲਈ ਆਫਲਾਈਨ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ |
ਬਿਨੈਪੱਤਰ ਮਿਤੀ 15 ਜੂਨ, 2026 ਤੋਂ ਸਾਲ 2026-27 ਲਈ ਮੰਗੇ ਜਾ ਰਹੇ ਹਨ | ਇਸ ਸਾਲ ਲਈ 200 ਜੂਨੀਅਰ ਅਤੇ 200 ਸੀਨੀਅਰ ਫੈਲੋਸ਼ਿਪਸ ਹਨ | ਯੋਜਨਾ ਦਾ ਵੇਰਵਾ, ਬਿਨੈਕਾਰਾਂ ਲਈ ਹਦਾਇਤਾਂ, ਯੋਗਤਾ ਸ਼ਰਤਾਂ/ਮਾਪਦੰਡ ਅਤੇ ਬਿਨੈਪੱਤਰ ਮੋਡਿਊਲ ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਅਤੇ ਸੀ ਸੀ ਆਰ ਟੀ ਦੀ ਹੇਠ ਲਿਖੀ ਵੈੱਬਸਾਈਟ 'ਤੇ ਉਪਲਬਧ ਹਨ |
www.indiaculture.gov.in ਅਤੇ www.ccrtindia.gov.in
ਕੇਵਲ ਆਫਲਾਈਨ ਬਿਨੈਪੱਤਰ ਸਵੀਕਾਰ ਕੀਤੇ ਜਾਣਗੇ |
ਸੀ ਸੀ ਆਰ ਟੀ, ਨਵੀਂ ਦਿੱਲੀ ਦੇ ਉਪਰੋਕਤ ਦਰਸਾਏ ਪਤੇ 'ਤੇ ਦਸਤੀ ਜਾਂ ਡਾਕ ਆਦਿ ਰਾਹੀਂ ਪੂਰੀ ਤਰ੍ਹਾਂ ਭਰੇ ਹੋਏ ਬਿਨੈਪੱਤਰ ਫਾਰਮ ਪੇਸ਼ ਕਰਨ ਲਈ ਅੰਤਿਮ ਮਿਤੀ 31 ਜੁਲਾਈ, 2026 ਹੈ |
323 09127/11/0005/2627


ਸੱਭਿਆਚਾਰਕ ਸਰੋਤ ਅਤੇ
ਸਿਖਲਾਈ ਕੇਂਦਰ (ਸੀ ਸੀ ਆਰ ਟੀ)
ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ
ਪਲਾਟ ਨੰ: 15ਏ, ਸੈਕਟਰ-7, ਦੁਆਰਕਾ, ਨਵੀਂ ਦਿੱਲੀ-110075


ਪਿਛਲੀ ਖ਼ਬਰ ਉਪ-ਕੁਲਪਤੀ ਡਾ. ਜਗਦੀਪ ਸਿੰਘ ਦਾ ਯੂਨੀਵਰਸਿਟੀ ਪਹੁੰਚਣ 'ਤੇ ਕੀਤਾ ਗਿਆ ਸਵਾਗਤ ਅਗਲੀ ਖ਼ਬਰ ਐੱਫ. ਐਂਡ ਸੀ. ਸੀ. ਦੀ ਮੀਟਿੰਗ 'ਚ ਕਰੋੜਾਂ ਦੇ ਵਿਕਾਸ ਕਾਰਜਾਂ 'ਤੇ ਲੱਗੀ ਮੋਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।