ਮੋਟਰਸਾਈਕਲ ਸਵਾਰ ਦੇ ਅਣਪਛਾਤੇ ਵਿਅਕਤੀ ਚਾਕੂ ਮਾਰ ਕੇ ਹੋਏ ਫਰਾਰ
ਪਟਿਆਲਾ, 5 ਸਤੰਬਰ (ਮਨਦੀਪ ਸਿੰਘ ਖਰੌੜ)-ਓਮੈਕਸ ਮਾਲ ਦੇ ਸਾਹਮਣੇ ਅਣਪਛਾਤੇ ਵਿਕਅਤੀਆਂ ਵਲੋਂ ਮੋਟਰਸਾਇਕਲ ਸਵਾਰ ਦੇ ਪਿੱਠ ’ਚ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੀੜਤ ਦਾ ਕਹਿਣਾ ਸੀ ਕਿ ਮੈਨੂੰ ਨਹੀਂ ਪਤਾ ਚੱਲਾ ਕਿ ਮੇਰੇ ਕੋਣ ਚਾਕੂ ਮਾਰ ਕੇ ਗਿਆ ਹੈ।
ਅਜੀਤ ਡੈਸਕ
06-09-2026