ਮਨਜਿੰਦਰ ਸਿੰਘ ਰੋਮੀ ਭਾਜਪਾ ਐਨ. ਜੀ. ਓ. ਸੈੱਲ ਦੇ ਪੰਜਾਬ ਕਨਵੀਨਰ ਬਣੇ
ਖਮਾਣੋਂ, 13 ਅਕਤੂਬਰ (ਮਨਮੋਹਨ ਸਿੰਘ ਕਲੇਰ)- ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਸੂਬਾ ਸੈੱਲ ਕਨਵੀਨਰਾਂ ਦੀ ਇਕ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਮਨਜਿੰਦਰ ਸਿੰਘ ਰੋਮੀ ਨੂੰ ਮੁੜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਐਨ. ਜੀਓ ਸੈੱਲ ਦਾ ਸੂਬਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਅਜੀਤ ਡੈਸਕ
14-10-2026