30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮਨਾਇਆ

ਅਜੀਤ ਡੈਸਕ 03-05-2026
ਹਰਚੋਵਾਲ, 2 ਮਈ (ਭਾਮ, ਢਿੱਲੋਂ)-ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਦੀ ਅਗਵਾਈ ਹੇਠ ਹਰਚੋਵਾਲ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਸੁਆਮੀਪਾਲ ਖੋਸਲਾ ਤੇ ਸਾ. ਚੇਅਰਮੈਨ ਬਲਵਿੰਦਰ ਸਿੰਘ ਨਾਭਾ, ਮੰਗਲ ਸਿੰਘ ਖੁਜਾਲਾ, ਅਵਤਾਰ ਸਿੰਘ ਮਿੰਟਾ ਢਪੱਈ, ਪੀ.ਏ. ਰਾਜਦੇਵ ਸਿੰਘ ਚÏਧਰੀਵਾਲ, ਸਰਪੰਚ ਜਸਵਿੰਦਰ ਸਿੰਘ ਕੀੜੀ ਅਫਗਾਨਾ, ਸਰਪੰਚ ਦਵਿੰਦਰੳਕਾਰ ਸਿੰਘ ਪਿੰਡਾਰੋੜੀ, ਕਾਂਗਰਸੀ ਆਗੂ ਕੁਲਜੀਤ ਸਿੰਘ ਹਰਚੋਵਾਲ, ਕੁਲਵੰਤ ਸਿੰਘ ਬੋਹਜਾ, ਸਰਪੰਚ ਕਸ਼ਮੀਰ ਸਿੰਘ ਭਰਥ, ਸਰਬਜੀਤ ਸਿੰਘ ਹਰਚੋਵਾਲ, ਅਮਰੀਕ ਸਿੰਘ ਹਰਚੋਵਾਲ, ਸਿਕੰਦਰ ਸਿੰਘ, ਲਖਬੀਰ ਸਿੰਘ ਹਰਚੋਵਾਲ, ਸਾ. ਸਰਪੰਚ ਕੈਪਟਨ ਮੱਖਣ ਸਿੰਘ, ਰਣਜੀਤ ਸਿੰਘ ਬੋਹਜਾ, ਪੋਰਸ ਪੰਜਾਬ ਸਿੰਘ ਪੰਜਗਰਾਈਆਂ, ਗੁਲਸ਼ਨ ਮਸੀਹ, ਸੋਨਾ ਬਹਾਦਰਪੁਰ ਰਜੋਆ, ਸਾ. ਬਲਾਕ ਸੰਮਤੀ ਮੈਂਬਰ ਜਤਿੰਦਰ ਸਿੰਘ ਪੰਜਗਰਾਈਆਂ, ਦੀਪ ਸਿੰਘ ਆੜ੍ਹਤੀਆ, ਸਾ. ਸਰਪੰਚ ਗੁਰਵਿੰਦਰ ਸਿੰਘ ਸਾਗਰਪੁਰ, ਜੋਗਿੰਦਰ ਸਿੰਘ, ਅਸ਼ੋਕ ਕੁਮਾਰ, ਹਰਪਾਲ ਸਿੰਘ ਹਰਚੋਵਾਲ, ਪ੍ਰੀਤਮ ਸਿੰਘ ਭਾਮ, ਗੁਰਪ੍ਰੀਤ ਸਿੰਘ ਸਾਗਰਪੁਰ, ਸਾ. ਸਰਪੰਚ ਹਰਦੀਪ ਸਿੰਘ ਨੰਗਲ ਝੌਰ, ਕੁਲਜੀਤ ਸਿੰਘ ਖੁਜਾਲਾ, ਲੋਕ ਇਨਸਾਫ ਮੋਰਚਾ ਦਾ ਪ੍ਰਧਾਨ ਬਘੇਲ ਸਿੰਘ ਮਾਹਲ, ਲਖਵਿੰਦਰ ਸਿੰਘ ਖੁਜਾਲਾ, ਸਾਬਕਾ ਸਰਪੰਚ ਅਮਰਜੀਤ ਸਿੰਘ ਮੁਰਾਦਪੁਰ, ਸਤਨਾਮ ਸਿੰਘ ਬੋਹਜਾ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਤੇਜਿੰਦਰਪਾਲ ਸਿੰਘ ਪਿੰਡਾਰੋੜੀ, ਕੈਪਟਨ ਜਸਪਾਲ ਸਿੰਘ ਭੇਟ ਪੱਤਣ, ਕੁਲਦੀਪ ਸਿੰਘ ਭੇਟ ਪੱਤਣ, ਜਸਵੰਤ ਸਿੰਘ ਭਰਥ, ਸੁਰਜੀਤ ਸਿੰਘ ਭਰਥ, ਗੁਰਦੀਪ ਸਿੰਘ ਬਹਾਦੁਰਪੁਰ ਰਜੋਆ, ਕਿਰਪਾਲ ਸਿੰਘ ਮੁਰਾਦਪੁਰ ਜੂਸਫ ਮਸੀਹ, ਨਰਿੰਦਰ ਸਿੰਘ ਫ਼Ïਜੀ, ਦਲੀਲ ਮਸੀਹ, ਜਗਾ ਚÏਧਰੀਵਾਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਝੋਨੇ ਦੀ ਫ਼ਸਲ ਲਈ ਬੀਜ ਦੀ ਚੋਣ ਨੰੂ ਲੈ ਕੇ ਕਿਸਾਨ ਦੁਚਿੱਤੀ 'ਚ ਅਗਲੀ ਖ਼ਬਰ ਗੁਰਦਾਸਪੁਰ ਨੰਬਰਦਾਰ ਯੂਨੀਅਨ ਨੇ ਸਰਬਸੰਮਤੀ ਨਾਲ ਬਲਰਾਜ ਸਿੰਘ ਨੰੂ ਚੁਣਿਆ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।