ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ ’ਤੇ ਸੰਬੰਧਿਤ ਵਿਭਾਗ ਸੁੱਤਾ ਕੁੰਭਕਰਨੀ ਨੀਂਦ
ਗੁਰਦਾਸਪੁਰ, 5 ਅਗਸਤ (ਅਸ਼ੋਕ ਸ਼ਰਮਾ)-ਘਰੇਲੂ ਗੈਸ ਸਿਲੰਡਰਾਂ ਦੀ ਦੁਰਵਰਤੋਂ ਜ਼ੋਰਾਂ ’ਤੇ ਕੀਤੀ ਜਾ ਰਹੀ ਹੈ। ਪਰ ਸਬੰਧਿਤ ਵਿਭਾਗ ਇਸ ਦੀ ਦੁਰਵਰਤੋਂ ਰੋਕਣ ਵਾਸਤੇ ਕੋਈ ਕਾਰਵਾਈ ਨਹੀਂ ਕਰ ਰਿਹਾ।
ਇਕ ਰੇਹੜੀ ’ਤੇ ਘਰੇਲੂ ਗੈਸ ਲੈ ਕੇ ਆਉਂਦੇ ਰੇਹੜੀ ਫੜੀ ਵਾਲੇ। ਤਸਵੀਰ: ਅਸ਼ੋਕ ਸ਼ਰਮਾ
06-08-2026