07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮੇਲਾ ਦੇਖਣ ਆਏ ਦਰਸ਼ਕ ਦਾ ਮੋਟਰਸਾਈਕਲ ਚੋਰੀ

ਕਾਹਨੂੰਵਾਨ, 6 ਅਗਸਤ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਪਿੰਡ ਰਾਊਵਾਲ ’ਚ ਲੱਗੇ ਮੇਲੇ ਨੂੰ ਦੇਖਣ ਲਈ ਗਏ ਇਕ ਦਰਸ਼ਕ ਦਾ ਮੇਲੇ ਵਿਚੋਂ ਮੋਟਰਸਾਈਕਲ ਚੋਰੀ ਹੋ ਗਿਆ। ਪ੍ਰਤਾਪ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਜਲਾਲਪੁਰ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਰਊਵਾਲ ਵਿਚ ਲੱਗੇ ਮੇਲੇ ਨੂੰ ਦੇਖਣ ਲਈ ਗਿਆ ਸੀ, ਜਦੋਂ ਉਹ ਮੇਲਾ ਦੇਖ ਕੇ ਵਾਪਸ ਘਰ ਨੂੰ ਪਰਤਣ ਲੱਗਾ ਤਾਂ ਉਸ ਦਾ ਸਪਲੈਂਡਰ ਮੋਟਰਸਾਈਕਲ ਪੀ.

ਅਜੀਤ ਡੈਸਕ 07-08-2026
ਕਾਹਨੂੰਵਾਨ, 6 ਅਗਸਤ (ਨਿਸ਼ਾਨ ਸਿੰਘ ਚਾਹਲ)-ਬਲਾਕ ਕਾਹਨੂੰਵਾਨ ਦੇ ਪਿੰਡ ਰਾਊਵਾਲ ’ਚ ਲੱਗੇ ਮੇਲੇ ਨੂੰ ਦੇਖਣ ਲਈ ਗਏ ਇਕ ਦਰਸ਼ਕ ਦਾ ਮੇਲੇ ਵਿਚੋਂ ਮੋਟਰਸਾਈਕਲ ਚੋਰੀ ਹੋ ਗਿਆ। ਪ੍ਰਤਾਪ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਜਲਾਲਪੁਰ ਨੇ ਦੱਸਿਆ ਕਿ ਉਹ ਨੇੜਲੇ ਪਿੰਡ ਰਊਵਾਲ ਵਿਚ ਲੱਗੇ ਮੇਲੇ ਨੂੰ ਦੇਖਣ ਲਈ ਗਿਆ ਸੀ, ਜਦੋਂ ਉਹ ਮੇਲਾ ਦੇਖ ਕੇ ਵਾਪਸ ਘਰ ਨੂੰ ਪਰਤਣ ਲੱਗਾ ਤਾਂ ਉਸ ਦਾ ਸਪਲੈਂਡਰ ਮੋਟਰਸਾਈਕਲ ਪੀ.ਬੀ. 06-7839 ਗਾਇਬ ਸੀ। ਉਸ ਨੇ ਆਪਣੇ ਮੋਟਰਸਾਈਕਲ ਦੀ ਭਾਲ ਲਈ ਬੜੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਕਿਤੇ ਵੀ ਉਸ ਦਾ ਮੋਟਰਸਾਈਕਲ ਨਹੀਂ ਮਿਲਿਆ। ਇਸ ਸਬੰਧੀ ਉਸ ਨੇ ਥਾਣਾ ਕਾਹਨੂੰਵਾਨ ਵਿਖੇ ਸ਼ਿਕਾਇਤ ਦੇ ਦਿੱਤੀ ਹੈ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜ਼ਿਲ੍ਹਾ ਆਈ.ਟੀ. ਵਿੰਗ ’ਚ ਨਿਯੁਕਤੀਆਂ ਦਾ ਸਵਾਗਤ ਚੂਲੇ, ਗੋਡੇ ਤੇ ਰੀੜ ਦੀ ਹੱਡੀ ਦਾ ਸਫ਼... ਅਗਲੀ ਖ਼ਬਰ ਚੰਡੀਗੜ੍ਹ ਵਿਖੇ 7 ਅਗਸਤ ਨੂੰ ਕੀਤੀ ਜਾਣ ਵਾਲੀ ਰੈਲੀ ਦੀ ਤਿਆਰੀ ਮੀਟਿੰਗ ਉਪਰੰਤ ਹਾਜ਼ਰ ਆਗੂ। ਮੁਲਾਜ਼ਮਾਂ ਅਤੇ ਪੈਨਸ਼ਨਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।