ਵੁੱਡ ਬਲਾਜ਼ਮ ਸਕੂਲ ਦੇ ਵਿਦਿਆਰਥੀਆਂ ਨੇ ‘ਫਨ ਇਨ ਸਨ’ ਦਾ ਮਾਣਿਆ ਅਨੰਦ
ਬਟਾਲਾ, 8 ਅਗਸਤ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਵਲੋਂ ਕਲਾਸ ਪਹਿਲੀ ਤੋਂ ਚੌਥੀ ਤੱਕ ਦੇ ਵਿਦਿਆਰਥੀਆਂ ਲਈ ‘ਫਨ ਇਨ ਸਨ’ ਗੁਰਦਾਸਪੁਰ ਸਥਿਤ ਵਾਟਰ ਪਾਰਕ ਦਾ ਵਿਦਿਅਕ-ਮਨੋਰੰਜਕ ਦੌਰਾ ਕਰਵਾਇਆ। ਇਸ ਦੌਰਾਨ ਵਿਦਿਆਰਥੀਆਂ ਨੇ ਪਾਣੀ ਨਾਲ ਸੰਬੰਧਤ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈਂਦਿਆਂ ਭਰਪੂਰ ਆਨੰਦ ਮਾਣਿਆਂ।
ਵੁੱਡ ਬਲਾਜ਼ਮ ਸਕੂਲ ਦੇ ਵਿਦਿਆਰਥੀ ਵਿਦਿਅਕ ਟੂਰ ਮੌਕੇ ਆਨੰਦ ਮਾਣਦੇ ਹੋਏ। ਤਸਵੀਰ : ਵਨੀਤ ਗੋਇਲ
09-08-2026