09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਪੀ.ਐਸ.ਪੀ.ਸੀ.ਐਲ ਪੈਨਸ਼ਨਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਪਠਾਨਕੋਟ, 8 ਅਗਸਤ (ਵਿਨੋਦ)-ਮਲਿਕਪੁਰ ਪੀ. ਐਸ.

ਅਜੀਤ ਡੈਸਕ 09-08-2026
ਪਠਾਨਕੋਟ, 8 ਅਗਸਤ (ਵਿਨੋਦ)-ਮਲਿਕਪੁਰ ਪੀ.ਐਸ.ਪੀ.ਸੀ.ਐਲ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮਲਿਕਪੁਰ ਪਾਵਰ ਕਾਲੋਨੀ ਵਿਖੇ ਬਲਵੰਤ ਸਿੰਘ ਸਰਕਲ ਪ੍ਰਧਾਨ ਦੀ ਪ੍ਰਧਾਨਗ ਹੇਠ ਮੀਟਿੰਗ ਕੀਤੀ ਗਈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਦੇ ਪੈਨਸਨਰਜ਼ ਅਤੇ ਮੂਲਾਜਮਾਂ ਦਾ ਬਣਦਾ ਡੀ.ਏ ਨੂੰ ਜਾਰੀ ਨਾ ਕਰਨ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਦਾ ਡੀ.ਏ ਪ੍ਰਤੀ ਰਵੱਈਆ ਅਜਿਹਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਰਤਨ ਚੰਦ, ਦੀਪ ਚੰਦ, ਬਲਬੀਰ ਸਿੰਘ, ਕੇਵਲ ਸਿੰਘ, ਬਲਕਾਰ ਸਿੰਘ, ਮਨੋਹਰ ਲਾਲ, ਦਵਿੰਦਰ ਸਿੰਘ, ਰਮੇਸ ਚੰਦ, ਤਾਰਾ ਚੰਦ, ਮਹਿੰਦਰ ਸਿੰਘ, ਅਸੋਕ ਕੁਮਾਰ ਧੁਲੀ, ਛੱਜੂ ਰਾਮ, ਸੁਖਦੇਵ ਰਾਜ, ਰੁਲਦੂ ਰਾਮ, ਸਵਰਨ ਦਾਸ, ਤਰਸੇਮ ਲਾਲ, ਰਾਜ ਕੁਮਾਰ, ਬਚਨ ਲਾਲ, ਮਦਨ ਸਿੰਘ, ਕੁਲਵੰਤ ਸਿੰਘ, ਟੈਹਿਲ ਸਿੰਘ, ਸਲਿਦੰਰ ਕੁਮਾਰ, ਸੂਰਜ ਪ੍ਰਕਾਸ ਆਦਿ ਵਲੋਂ ਸਮੂਲਿਅਤ ਕੀਤੀ ਗਈ ।
ਪਿਛਲੀ ਖ਼ਬਰ 30 ਸਾਲ ਬਾਅਦ ਵੀ ਸਰਹੱਦੀ ਪਿੰਡ ਬਮਿਆਲ ਨੂੰ ਨਹੀਂ ਮਿਲੀ ਪਾਣੀ ਵਾਲੀ ਟੈਂਕੀ ਅਗਲੀ ਖ਼ਬਰ ਚੱਕੀ ਦਰਿਆ ਦੇ ਕਟਾਅ ਦੀ ਸਮੱਸਿਆ ਨੂੰ ਲੈ ਕੇ ਰੋਹਿਤ ਸਿਆਲ ਵਲੋਂ ਉਦਾਸੀਨ ਆਸ਼ਰਮ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।