22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਵਿਖੇ ਵੱਖ- ਵੱਖ ਟਰੇਡਾਂ ’ਚ ਦਾਖ਼ਲੇ ਲਈ ਆਖਰੀ ਮਿਤੀ 21 ਅਗਸਤ ਤੱਕ

ਗੁਰਦਾਸਪੁਰ, 19 ਅਗਸਤ (ਪੰਕਜ ਸ਼ਰਮਾ)-ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਵਿਖੇ ਵੱਖ-ਵੱਖ ਟਰੇਡਾਂ ’ਚ ਦਾਖ਼ਲੇ ਸ਼ੁਰੂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਡਾ: ਸਤਵਿੰਦਰ ਸਿੰਘ ਨੇ ਦੱਸਿਆ ਕਿ ਇੰਸਟੀਚਿਊਟ ਵਿਖੇ ਡੀਜ਼ਲ ਮਕੈਨਿਕ, ਵੈਲਡਰ, ਪਲੰਬਰ ਤੇ ਕੋਪਾ ਸਮੇਤ ਹੋਰ ਵੱਖ- ਵੱਖ ਟਰੇਡਾਂ ਲਈ ਦਾਖ਼ਲੇ ਚੱਲ ਰਹੇ ਹਨ, ਜਿਸ ਦੀ ਆਖਰੀ ਮਿਤੀ 21 ਅਗਸਤ ਹੈ।

ਡਾ: ਸਤਵਿੰਦਰ ਸਿੰਘ। 20-08-2026
ਗੁਰਦਾਸਪੁਰ, 19 ਅਗਸਤ (ਪੰਕਜ ਸ਼ਰਮਾ)-ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਵਿਖੇ ਵੱਖ-ਵੱਖ ਟਰੇਡਾਂ ’ਚ ਦਾਖ਼ਲੇ ਸ਼ੁਰੂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਡਾ: ਸਤਵਿੰਦਰ ਸਿੰਘ ਨੇ ਦੱਸਿਆ ਕਿ ਇੰਸਟੀਚਿਊਟ ਵਿਖੇ ਡੀਜ਼ਲ ਮਕੈਨਿਕ, ਵੈਲਡਰ, ਪਲੰਬਰ ਤੇ ਕੋਪਾ ਸਮੇਤ ਹੋਰ ਵੱਖ- ਵੱਖ ਟਰੇਡਾਂ ਲਈ ਦਾਖ਼ਲੇ ਚੱਲ ਰਹੇ ਹਨ, ਜਿਸ ਦੀ ਆਖਰੀ ਮਿਤੀ 21 ਅਗਸਤ ਹੈ। ਇਸ ਦੇ ਨਾਲ ਹੀ ਫੈਸ਼ਨ ਡਿਜਾਈਨਿੰਗ ਕੋਰਸ ਲਈ ਵੀ ਦਾਖ਼ਲੇ ਸ਼ੁਰੂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਭਵਿੱਖ ਵਿਚ ਰੁਜ਼ਗਾਰ ਦੇ ਬਿਹਤਰ ਮੌਕੇ ਹਾਸਲ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਐਸ.ਸੀ ਵਰਗ ਦੇ ਵਿਦਿਆਰਥੀਆਂ ਲਈ ਇਹ ਕੋਰਸ ਬਿਲਕੁਲ ਮੁਫ਼ਤ ਹੈ, ਇਸ ਲਈ ਯੋਗ ਵਿਦਿਆਰਥੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਦਾਖ਼ਲੇ ਦਾ ਆਖਰੀ ਮਿਤੀ 21 ਅਗਸਤ ਹੈ,ਉਨ੍ਹਾਂ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਰਾਵੀ ਦਰਿਆ ਦੇ ਪੱਤਨ ਮਕੌੜਾ ’ਤੇ ਪਾਣੀ ਦਾ ਪੱਧਰ ਵਧਿਆ * ਕਿਸ਼ਤੀ ਚੱਲਣੀ ਹੋਈ ਬੰਦ-ਇਲਾਕੇ ਦੇ 7 ਪਿੰਡਾਂ ਦਾ ਸੰਪਰਕ ਪੰਜਾ... ਅਗਲੀ ਖ਼ਬਰ ਸੇਂਟ ਸੋਲਜਰ ਮਾਡਰਨ ਸਕੂਲ ’ਚ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।