ਜਥੇਦਾਰ ਵੱਸਣ ਸਿੰਘ ਸੰਧੂ ਕਾਦੀਆਂ ਰਾਜਪੂਤਾਂ ਦੇ ਦਿਹਾਂਤ ਨਮਿਤ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ ਕੱਲ
ਫ਼ਤਹਿਗੜ੍ਹ ਚੂੜੀਆਂ, 30 ਅਗਸਤ (ਅਵਤਾਰ ਸਿੰਘ ਰੰਧਾਵਾ)-ਸਮਾਜ ’ਚ ਚੰਗੀ ਪਹਿਚਾਣ ਰੱਖਣ ਵਾਲੇ ਸੀਨੀਅਰ ਅਕਾਲੀ ਆਗੂ ਸਾ. ਸੰਮਤੀ ਮੈਂਬਰ ਨੰਬਰਦਾਰ ਜਥੇਦਾਰ ਵੱਸਣ ਸਿੰਘ ਕਾਦੀਆਂ ਰਾਜਪੂਤਾਂ ਜੋ ਬੀਤੇ ਕੁਝ ਦਿਨ ਪਹਿਲਾਂ ਸੰਖੇਪ ਬਿਮਾਰੀ ਪਿੱਛੋਂ ਪ੍ਰਮਾਤਮਾ ਵਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ 1 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਹੋਵੇਗੀ।
ਫ਼ਤਹਿਗੜ੍ਹ ਚੂੜੀਆਂ, 30 ਅਗਸਤ (ਅਵਤਾਰ ਸਿੰਘ ਰੰਧਾਵਾ)-ਸਮਾਜ ’ਚ ਚੰਗੀ ਪਹਿਚਾਣ ਰੱਖਣ ਵਾਲੇ ਸੀਨੀਅਰ ਅਕਾਲੀ ਆਗੂ ਸਾ. ਸੰਮਤੀ ਮੈਂਬਰ ਨੰਬਰਦਾਰ ਜਥੇਦਾਰ ਵੱਸਣ ਸਿੰਘ ਕਾਦੀਆਂ ਰਾਜਪੂਤਾਂ ਜੋ ਬੀਤੇ ਕੁਝ ਦਿਨ ਪਹਿਲਾਂ ਸੰਖੇਪ ਬਿਮਾਰੀ ਪਿੱਛੋਂ ਪ੍ਰਮਾਤਮਾ ਵਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ 1 ਸਤੰਬਰ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਕਾਦੀਆਂ ਰਾਜਪੂਤਾਂ ਵਿਖੇ ਹੋਵੇਗੀ। ਉਨ੍ਹਾਂ ਨਮਿਤ ਦੁੱਖ ਦੀ ਘੜੀ ’ਚ ਸ਼ਾਮਿਲ ਹੋ ਕੇ ਉਨ੍ਹਾਂ ਦੇ ਭਰਾ ਜਸਵੰਤ ਸਿੰਘ ਤੇ ਸਪੁੱਤਰ ਭਗਵੰਤ ਸਿੰਘ ਹੈਪੀ ਤੇ ਜੀਵਨ ਸਿੰਘ ਸਮੇਤ ਸੰਧੂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ’ਚ ਮਹੰਤ ਹਰੀ ਕੁੰਭ ਦਾਸ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾ. ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ, ਰਾਣਾ ਰਣਜੀਤ ਸਿੰਘ ਪੰਨੂੰ, ਚੇਅਰਮੈਨ ਓਂਕਾਰ ਸਿੰਘ ਲਾਟੀ ਕਾਸ਼ਤੀਵਾਲ, ਸਾਬਕਾ ਸੰਮਤੀ ਚੇਅਰਮੈਨ ਸਤਿੰਦਰ ਸਿੰਘ ਪਿੰਕਾ, ਜਥੇਦਾਰ ਬਲਦੇਵ ਸਿੰਘ ਠੱਠਾ, ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਾਂਗਲਾ, ਗੁਰਦੇਵ ਸਿੰਘ ਸੰਧੂ, ਐਡਵੋਕੇਟ ਰਘਬੀਰ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਰਸ਼ਨ ਸਿੰਘ ਲੱਕੀ ਦੀਨਾਨਗਰ, ਰਾਣਾ ਸੰਧੂ, ਬਲਕਾਰ ਸਿੰਘ ਬੱਦੋਵਾਲ, ਪ੍ਰਿੰ. ਪ੍ਰੀਤਮ ਸਿੰਘ ਰਾਜੇਕੇ, ਪੰਮਾ ਤੇਜਾ, ਮਾ. ਅਜੀਤ ਸਿੰਘ ਰਿਆਲੀ, ਕਸ਼ਮੀਰ ਸਿੰਘ ਰਾਪੁਰ, ਜਸਵਿੰਦਰ ਸਿੰਘ ਸੀੜਾ, ਗੁਰਬਿੰਦਰ ਸਿੰਘ ਕਾਦੀਆਂ ਰਾਜਪੂਤਾਂ, ਸੰਤੋਖ ਸਿੰਘ ਦਮੋਦਰ, ਰਜਵੰਤ ਸਿੰਘ ਕਾਹਲੋਂ, ਪ੍ਰੇਮ ਮਾਨ, ਸੰਦੀਪ ਬੇਦੀ, ਅਵਤਾਰ ਸਿੰਘ ਕੋਟ ਮੋਲਵੀ, ਅਮਰੀਕ ਸਿੰਘ ਦੀਨਾਨਗਰ, ਇੰਦਰਬੀਰ ਸਿੰਘ, ਅਮਰਜੀਤ ਸਿੰਘ ਕੋਟ ਸੰਤੋਖ ਰਾਏ, ਕੁਲਦੀਪ ਸਿੰਘ ਅਜਨਾਲਾ, ਜਸਬੀਰ ਸਿੰਘ, ਅਵਤਾਰ ਸਿੰਘ, ਸਰਵਣ ਸਿੰਘ ਸਰਪੰਚ ਡੁਲਟ, ਸਰਬਜੀਤ ਸਿੰਘ, ਤਰਸੇਮ ਸਿੰਘ ਪਿੰਦਰਪਾਲ ਸਿੰਘ ਦੁਲਟ, ਪਰਮਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ ਗੁਰਦੁਆਰਾ ਨਾਨਕਸਰ, ਮਹੰਤ ਸਤਨਾਮ ਦਾਸ ਡੇਰਾ ਕਲਰਵਾਲਾ, ਬਾਬਾ ਸੁਖਵਿੰਦਰ ਸਿੰਘ ਕਾਦਰਾਬਾਦ, ਸੰਦੀਪ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਸ਼ਾਮਪੁਰਾ, ਰਜਿੰਦਰ ਸਿੰਘ ਦਾਲਮ, ਹਰਜੋਤ ਸਿੰਘ ਸੰਧੂ, ਡਾ. ਹਰਜੀਤ ਸਿੰਘ ਬੁੱਲੋਵਾਲ, ਪ੍ਰਿਤਪਾਲ ਸਿੰਘ, ਲਵਜੀਤ ਸਿੰਘ ਚੱਠਾ, ਬਿਕਰਮਜੀਤ ਸਿੰਘ ਸੀੜਾ, ਯਾਦਵਿੰਦਰ ਸਿੰਘ, ਰਾਜਾ ਕਾਦੀਆਂ, ਇੰਦਰਜੀਤ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਜੰਗਸ਼ੇਰ ਸਿੰਘ, ਮੁਖਤਾਰ ਸਿੰਘ ਅਮਰਜੀਤ ਸਿੰਘ ਰਿਆਲੀ, ਕੁਲਦੀਪ ਸਿੰਘ ਨਾਸਰਕੇ, ਰਾਜਾ ਆੜ੍ਹਤੀ ਸਾਰਚੂਰ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਗਿੱਲ, ਸੰਤੋਖ ਸਿੰਘ ਦਮੋਦਰ, ਜਥੇ. ਕੁਲਵੰਤ ਸਿੰਘ, ਪ੍ਰੇਮ ਸਿੰਘ ਮਾਨ, ਬਲਵਿੰਦਰ ਸਿੰਘ ਅਲੀਵਾਲ ਆਦਿ ਦੇ ਵੱਡੀ ਗਿਣਤੀ ਵਿਚ ਨਾ ਸ਼ਾਮਿਲ ਹਨ।