01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸ਼੍ਰੋ.ਅ.ਦ. (ਪੁਨਰ ਸੁਰਜੀਤ) ਵਲੋਂ ਜਥੇ. ਛੋਟੇਪੁਰ ਨੂੰ ਡੇਰਾ ਬਾਬਾ ਨਾਨਕ ਦਾ ਕੋਆਰਡੀਨੇਟਰ ਥਾਪਣ ’ਤੇ ਸਮਰਥਕਾਂ ’ਚ ਖੁਸ਼ੀ

ਕਲਾਨੌਰ, 31 ਅਗਸਤ (ਪੁਰੇਵਾਲ)-ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਕਮਰਕੱਸੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਾਰਟੀ ਦੀ ਮਜ਼ਬੂਤੀ ਲਈ ਵੱਖ-ਵੱਖ ਹਲਕਿਆਂ ’ਚ ਕੋਆਰਡੀਨੇਟਰ ਨਿਯੁਕਤ ਕਰਦਿਆਂ ਹਲਕਾ ਡੇਰਾ ਬਾਬਾ ਨਾਨਕ ਤੋਂ ਸਾ. ਕੈਬਨਿਟ ਮੰਤਰੀ ਜਥੇ.

ਗਿਆਨੀ ਹਰਪ੍ਰੀਤ ਸਿੰਘ, ਜਥੇ. ਸੁੱਚਾ ਸਿੰਘ ਛੋਟੇਪੁਰ 01-09-2026
ਕਲਾਨੌਰ, 31 ਅਗਸਤ (ਪੁਰੇਵਾਲ)-ਆਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਕਮਰਕੱਸੇ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਪਾਰਟੀ ਦੀ ਮਜ਼ਬੂਤੀ ਲਈ ਵੱਖ-ਵੱਖ ਹਲਕਿਆਂ ’ਚ ਕੋਆਰਡੀਨੇਟਰ ਨਿਯੁਕਤ ਕਰਦਿਆਂ ਹਲਕਾ ਡੇਰਾ ਬਾਬਾ ਨਾਨਕ ਤੋਂ ਸਾ. ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਛੋਟੇਪੁਰ ਸੀਨੀਅਰ ਮੀਤ ਪ੍ਰਧਾਨ ਨੂੰ ਜ਼ਿੰਮੇਵਾਰੀ ਸੌਂਪੀ ਹੈ, ਜਿਸ ਕਾਰਨ ਹਲਕੇ ’ਚ ਪਾਰਟੀ ਸਮਰਥਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਧਰ ਜਥੇ. ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਅਹੁਦੇ ਦੀ ਮਾਣ ਮਰਿਆਦਾ ਨਿਰੰਤਰ ਬਹਾਲ ਰੱਖਣ ਦੀ ਗੱਲ ਆਖੀ। ਇਸ ਮੌਕੇ ਮਨਮੋਹਨ ਸਿੰਘ ਪੱਖੋਕੇ ਸਾਬਕਾ ਚੇਅਰਮੈਨ ਤੇ ਅਬਜਰਵਰ ਹੁਸ਼ਿਆਰਪੁਰ ਦਸੂਹਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਕੋਟ ਸੰਤੋਖ ਰਾਏ, ਭਾਈ ਅਮਰੀਕ ਸਿੰਘ ਧਰਮੀਫੌਜੀ ਜ਼ਿਲ੍ਹਾ ਬੁਲਾਰਾ, ਅਮਰੀਕ ਸਿੰਘ ਖਲੀਲਪੁਰ ਜਰਨਲ ਸਕੱਤਰ, ਡਾਕਟਰ ਪਲਵਿੰਦਰ ਸਿੰਘ ਹਕੀਮਪੁਰ, ਭਾਈ ਰਜਿੰਦਰ ਸਿੰਘ ਭੰਗੂ, ਹਰਮੀਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਭੁਪਿੰਦਰ ਸਿੰਘ ਧਰਮੀ ਫੌਜੀ, ਰਛਪਾਲ ਸਿੰਘ ਧਰਮੀ ਫੌਜੀ, ਸਵਿੰਦਰ ਸਿੰਘ ਘੁੰਮਣ, ਦਰਬਾਰਾ ਸਿੰਘ ਭੰਗੂ ਭੰਗਵਾਂ, ਰਛਪਾਲ ਸਿੰਘ ਰੋਸੇ, ਗੁਲਾਬ ਸਿੰਘ ਲੋਪੇ, ਜਗੀਰ ਸਿੰਘ ਕੋਟਲਾ ਮੁਗਲਾਂ, ਸਿਮਰਨਜੀਤ ਸਿੰਘ ਡੇਅਰੀਵਾਲ ਕਿਰਨ, ਡਾ. ਜਸਪਾਲ ਸਿੰਘ ਸਾਲੇਚੱਕ, ਕੁਲਦੀਪ ਸਿੰਘ ਮਸਤਕੋਟ, ਅਮਰੀਕ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਕੋਟਮੀਆਂ ਸਾਹਿਬ, ਬਲਜੀਤ ਸਿੰਘ ਭੱਟੀ, ਰਘਬੀਰ ਸਿੰਘ ਜੌੜਾ, ਕੁਲਜੀਤ ਸਿੰਘ ਵਡਾਲਾ ਬਾਂਗਰ, ਰਛਪਾਲ ਸਿੰਘ ਵਡਾਲਾ ਬਾਂਗਰ, ਰਣਜੀਤ ਸਿੰਘ ਰਾਣਾ, ਗੁਲਜਾਰ ਸਿੰਘ ਕਲਾਨੌਰ, ਲਖਬੀਰ ਸਿੰਘ ਪਨਿਆਰ, ਜਤਿੰਦਰ ਸਿੰਘ ਭੁੱਲਰ ਅਠਵਾਲ, ਸੁਖਦੇਵ ਸਿੰਘ ਦਲੇਰਪੁਰ, ਗੁਰਚਰਨ ਸਿੰਘ ਇੰਸਪੈਕਟਰ, ਚੈਨ ਸਿੰਘ ਸਪਰਾਏ ਕੋਠੀ, ਨਰਿੰਦਰ ਸਿੰਘ ਖੈਹਿਰਾ, ਰਤਨ ਸਿੰਘ ਵਾਹਲਾ, ਮੱਖਣ ਸਿੰਘ ਸੈਕਟਰੀ, ਦਿਲਬਾਗ ਸਿੰਘ, ਨਿਸ਼ਾਨ ਸਿੰਘ ਹਵੇਲੀਆਂ, ਚਰਨ ਸਿੰਘ ਦੋਧੀ, ਸਤਪਾਲ ਮਸੀਹ ਪੱਖੋਕੇ, ਪਾਸਟਰ ਨਰੇਸ਼ ਮਸੀਹ ਖੁਸ਼ਹਾਲਪੁਰ, ਸੁਖਪਾਲ ਸਿੰਘ ਤਲਵੰਡੀ ਗੁਰਾਇਆ, ਮਨਜੀਤ ਸਿੰਘ ਮੂਲੋਵਾਲੀ, ਹਰਚਰਨ ਸਿੰਘ ਖਹਿਰਾ, ਕੁਲਬੀਰ ਸਿੰਘ ਮੱਲੀ, ਫੌਜੀ ਗੁਰਬਖਸ਼ ਸਿੰਘ ਕਾਜੀਪੁਰ, ਰਣਜੀਤ ਸਿੰਘ ਅਵਾਨ, ਰੂਪ ਸਿੰਘ ਦੂਲਾ ਨੰਗਲ, ਵੱਸਣ ਸਿੰਘ ਬਖਤਪੁਰ, ਬਾਬਾ ਜੋਗਿੰਦਰ ਸਿੰਘ ਉਗੜੂਖਹਿਰਾ, ਯਾਦਵਿੰਦਰ ਸਿੰਘ ਭੀਖੋਵਾਲੀ, ਬਾਵਾ ਸਿੰਘ ਰੋਸੇ, ਅਜੀਤ ਸਿੰਘ ਘੁੰਮਣ, ਜੋਗਿੰਦਰ ਸਿੰਘ ਸਾਲੇਚੱਕ, ਸਤਨਾਮ ਸਿੰਘ ਖਹਿਰਾ ਕੋਟਲੀ, ਕਾਬਲ ਸਿੰਘ ਨਾਰਵਾ, ਨਿਸ਼ਾਨ ਸਿੰਘ ਮੁਸਤਫਾਪੁਰ, ਬਖਸ਼ੀਸ਼ ਸਿੰਘ ਠੇਠਰਕੇ, ਮਗਵਿੰਦਰ ਸਿੰਘ ਮੰਗੀਆਂ, ਰਘਬੀਰ ਸਿੰਘ ਬਲੀਮ, ਹਰਜੀਤ ਸਿੰਘ ਬਰੀਲਾ, ਦਿਲਬਾਗ ਸਿੰਘ ਮੁਸਤਫਾਪੁਰ, ਤਰਸੇਮ ਸਿੰਘ ਦੂਲਾਨੰਗਲ, ਦਵਿੰਦਰ ਲੱਡਾ, ਜਸਬੀਰ ਸਿੰਘ ਬਾਗੋਵਾਣੀ, ਮੋਹਨ ਸਿੰਘ ਰਿਟਾਇਰਡ ਜੇਈ, ਜਗਤਾਰ ਸਿੰਘ ਤਲਵੰਡੀ ਗੁਰਾਇਆ ਸਮੇਤ ਵੱਡੀ ਗਿਣਤੀ ਵਰਕਰਾਂ ਵਲੋਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਨਿਯੁਕਤੀ ’ਤੇ ਵਧਾਈ ਦਿੱਤੀ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਹਰਬੀਰ ਸਿੰਘ ਇਯਾਲੀ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹੱਕ ’ਚ ਪਿੰਡ ਚੰਗਣ ਵਿਖੇ ਭਰਵੀਂ ਮੀਟਿੰਗ ਅਗਲੀ ਖ਼ਬਰ ਆਰ.ਆਰ.ਬਾਵਾ.ਕਾਲਜ ਵਿਖੇ ‘ਐਨ.ਸੀ.ਸੀ ਦਾਖ਼ਲਾ ਮੁਹਿੰਮ’ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।