16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

‘ਆਪ’ ਦੇ ਸੰਗਠਨ ਇੰਚਾਰਜ ਹੈਪੀ ਡੇਅਰੀਵਾਲ ਨਾਲ ‘ਆਪ’ ਆਗੂ ਸੇਖਵਾਂ, ਵਿਧਾਇਕ ਰੰਧਾਵਾ, ਜਥੇ. ਲੰਗਾਹ ਸਮੇਤ ਹੋਰਾਂ ਮੁਹਤਬਰਾਂ ਵਲੋਂ ਦੁੱਖ ਪ੍ਰਗਟ

ਕਲਾਨੌਰ, 15 ਸਤੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਮ ਆਦਮੀਂ ਪਾਰਟੀ ਦੇ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ ਦੇ ਦਾਦੀ ਤੇ ਪਿੰਡ ਡੇਅਰੀਵਾਲ ਕਿਰਨ ਤੋਂ ਸਰਪੰਚ ਬੀਬੀ ਗੁਰਮੀਤ ਕੌਰ ਦੀ ਸੱਸ ਸ੍ਰੀਮਤੀ ਗੁਰਚਰਨ ਕੌਰ ਦੇ ਦਿਦਹਾਂਤ ਹੋਣ ਉਪਰੰਤ ਦਿਓਲ ਪਰਿਵਾਰ ਨਾਲ ਆਮ ਆਦਮੀਂ ਪਾਰਟੀ ਦੇ ਬੁਲਾਰੇ ਜਗਰੂਪ ਸਿੰਘ ਸੇਖਵਾਂ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ, ਸ਼੍ਰੋ. ਅ.

ਅਜੀਤ ਡੈਸਕ 16-09-2026
ਕਲਾਨੌਰ, 15 ਸਤੰਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਮ ਆਦਮੀਂ ਪਾਰਟੀ ਦੇ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ ਦੇ ਦਾਦੀ ਤੇ ਪਿੰਡ ਡੇਅਰੀਵਾਲ ਕਿਰਨ ਤੋਂ ਸਰਪੰਚ ਬੀਬੀ ਗੁਰਮੀਤ ਕੌਰ ਦੀ ਸੱਸ ਸ੍ਰੀਮਤੀ ਗੁਰਚਰਨ ਕੌਰ ਦੇ ਦਿਦਹਾਂਤ ਹੋਣ ਉਪਰੰਤ ਦਿਓਲ ਪਰਿਵਾਰ ਨਾਲ ਆਮ ਆਦਮੀਂ ਪਾਰਟੀ ਦੇ ਬੁਲਾਰੇ ਜਗਰੂਪ ਸਿੰਘ ਸੇਖਵਾਂ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ, ਸ਼੍ਰੋ.ਅ.ਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਸੁੱਚਾ ਸਿੰਘ ਲੰਗਾਹ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ, ਪੰਜਾਬ ਕਿਸਾਨ ਯੂਨੀਅਨ ਦੇ ਅਸ਼ਵਨੀ ਕੁਮਾਰ ਲੱਖਣਕਲਾਂ , ਕਾਮਰੇਡ ਅਜੀਤ ਸਿੰਘ ਠੱਕਰਸੰਧੂ, ਇੰਜ. ਅਰਵਿੰਦਰਪਾਲ ਸਿੰਘ ਬੋਪਾਰਾਏ, ਅਕਾਲੀ ਦਲ ਦੇ ਹਲਕਾ ਸਿਟੀ ਪ੍ਰਧਾਨ ਪ੍ਰਭਜੀਤ ਸਿੰਘ ਬੱਲ, ਬੀ.ਡੀ.ਪੀ.ਓ. ਸੁਰਜੀਤ ਸਿੰਘ, ਪੀ.ਏ. ਤੇਜਬੀਰ ਸਿੰਘ ਦਿਓਲ, ਤਸਵੀਰ ਸਿੰਘ ਰੰਧਾਵਾ, ਸਤਨਾਮ ਸਿੰਘ ਪਟਵਾਰੀ, ਰਣਜੀਤ ਸਿੰਘ ਮੌੜ, ਸਰਪੰਚ ਰਜਿੰਦਰ ਸਿੰਘ ਸਪਰਾਏ, ਸੁਖਵਿੰਦਰ ਸਿੰਘ ਮੱਲ੍ਹੀ, ਸਤਨਾਮ ਸਿੰਘ ਬਖਸ਼ੀਵਾਲ, ਪਲਵਿੰਦਰ ਸਿੰਘ ਮਾਹਲ, ਸੁਰਜੀਤ ਸਿੰਘ ਸਮਰਾ, ਰਤਨ ਸਿੰਘ ਗੋਸਲ, ਰਮਨ ਕੁਮਾਰ ਨੜਾਂਵਾਲ, ਰਛਪਾਲ ਸਿੰਘ ਮਾਨੇਪੁਰ, ਗੁਰਦੀਪ ਸਿੰਘ ਬੋਹੜਵਡਾਲਾ, ਸਰਦੂਲ ਮਸੀਹ ਮਾਲੋਮੂਆ, ਸੂਬਾ ਸਿੰਘ ਕੁੱਕਰ, ਮੰਗਲ ਸਿੰਘ ਸ਼ਹੂਰ, ਸੁਬੇਗ ਸਿੰਘ ਜੀਓਜੁਲਾਈ, ਨਵਜੋਤ ਸਿੰਘ ਰੁਡਿਆਣਾਂ, ਅੰਕੂਰਦੀਪ ਸਿੰਘ ਰੂੜਾ, ਬਲਜਿੰਦਰ ਸਿੰਘ ਸ਼ੱਕਰੀ, ਭਜਨ ਸਿੰਘ ਸਾਲੇ੍ਹਚੱਕ, ਹਰਦੀਪ ਸਿੰਘ ਮਠਾਰੂ, ਮਨਦੀਪ ਸਿੰਘ ਬੁਲਾਰੀਆ, ਜਤਿੰਦਰ ਕੁਮਾਰ ਗੋਰਾ, ਜੁਗਰਾਜ ਸਿੰਘ ਛੋਹਣ, ਮੁਕੇਸ਼ ਕੁਮਾਰ ਹੈਪੀ, ਗੁਰਦੀਪ ਸਿੰਘ ਕਾਮਲਪੁਰ, ਸਖਦੇਵ ਸਿੰਘ ਗੋਸਲ, ਸੰਤੋਖ ਸਿੰਘ ਡੇਅਰੀਵਾਲ, ਬਲਜੀਤ ਸਿੰਘ ਆਲਮਾਂ, ਕਾਰਜ ਸਿੰਘ ਕੋਟਲਾ, ਇੰਦਰ ਸਿੰਘ ਦਿਓਲ, ਡਾ. ਅਮਰਬੀਰ ਸਿੰਘ ਮੁਲਤਾਨੀ, ਰਣਯੋਧ ਸਿੰਘ ਕੋਟਲਾ ਮੁਗਲਾਂ, ਹਰਜੋਤ ਸਿੰਘ ਸਰਾਂ, ਜਗਪ੍ਰੀਤ ਸਿੰਘ ਸਪਰਾਏ, ਐਡਵੋਕੇਟ ਪਲਵਿੰਦਰ ਸਿੰਘ ਬਾਜਵਾ, ਪ੍ਰਿਤਪਾਲ ਸਿੰਘ ਪਕੀਵਾਂ, ਮਨਪ੍ਰੀਤ ਸਿੰਘ ਅਠਵਾਲ, ਸਰਬਜੀਤ ਸਿੰਘ ਭੰਗੂ, ਜਤਿੰਦਰ ਸਿੰਘ ਭੰਗੂ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ ।
ਪਿਛਲੀ ਖ਼ਬਰ ਪ੍ਰਿੰਸੀਪਲ ਬਲਬੀਰ ਸਿੰਘ ਦੇ ਬੇਵਕਤ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸਤਿਕਰਤਾਰੀਆਂ ਸਾਹਿਬ ਅਤੇ ਸ੍ਰੀ ਡੇਹਰਾ ਸਾਹਿਬ ਦੇ ਨਾਂਅ ’ਤੇ ਉਗਰਾਹੀ ਕਰਨ ਵਾਲਿਆਂ ਤੋਂ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।