ਧਾਰੀਵਾਲ ਤੋਂ ‘ਅਜੀਤ’ ਦੇ ਪੱਤਰਕਾਰ ਜੇਮਸ ਨਾਹਰ ਦੀ ਸੜਕ ਹਾਦਸੇ ’ਚ ਮੌਤ
ਬਟਾਲਾ, 15 ਸਤੰਬਰ (ਸਤਿੰਦਰ ਸਿੰਘ)- ਧਾਰੀਵਾਲ ਤੋਂ ‘ਅਜੀਤ’ ਨਾਲ ਜੁੜੇ ਪੱਤਰਕਾਰ ਜੇਮਸ ਨਾਹਰ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖਬਰ ਮਿਲਦਿਆਂ ਹੀ ਸਮੁੱਚੇ ਪੱਤਰਕਾਰ ਭਾਈਚਾਰੇ ’ਚ ਸੋਗ ਦੀ ਲਹਿਰ ਦੌੜ ਗਈ।
ਪੱਤਰਕਾਰ ਜੇਮਸ ਨਾਹਰ
16-09-2026