ਜ਼ਿਲ੍ਹਾ ਪਠਾਨਕੋਟ ’ ਚ ਰਾਸ਼ਟਰੀ ਪੋਸ਼ਣ ਮਾਹ 2026 ਦੀਆਂ ਗਤੀਵਿਧੀਆਂ ਜਾਰੀ
ਪਠਾਨਕੋਟ, 22 ਸਤੰਬਰ (ਵਿਨੋਦ)-ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਦੇਸ਼ ਭਰ ’ਚ 9ਵਾਂ ਰਾਸ਼ਟਰੀ ਪੋਸ਼ਣ ਮਾਹ 2026 ਮਨਾਇਆ ਜਾ ਰਿਹਾ ਹੈ । ਇਹ ਮੁਹਿੰਮ 9 ਸਤੰਬਰ ਤੋਂ 8 ਅਕਤੂਬਰ ਤੱਕ ਚੱਲੇਗੀ ।
ਆਂਗਣਵਾੜੀ ਕੇਂਦਰ ’ਚ ਪੋਸ਼ਣ ਮਾਹ ਮਨਾਉਂਦੇ ਹੋਏ ਆਂਗਣਵਾੜੀ ਵਰਕਰ ਅਤੇ ਬੱਚੇ। ਤਸਵੀਰ: ਵਿਨੋਦ
23-09-2026