ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਪਿੰਡ ਕੰਡੀਲਾ ’ਚ 10 ਲੱਖ ਵਾਲੇ ਕਾਰਡ ਵੰਡੇ
ਊਧਨਵਾਲ, 23 ਸਤੰਬਰ (ਪਰਗਟ ਸਿੰਘ)-ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਿਹਤ ਸਹੂਲਤਾਂ ਹਰੇਕ ਵਿਅਕਤੀ ਨੂੰ 10 ਲੱਖ ਵਾਲੇ ਕਾਰਡ ਦੀ ਸਹੂਲਤ ਦਿੱਤੀ ਗਈ। ਇਸੇ ਲੜ੍ਹੀ ਤਹਿਤ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਰਪੰਚ ਤੇਜਿੰਦਰ ਸਿੰਘ ਬੱਬੂ ਦੀ ਅਗਵਾਈ ’ਚ ਪਿੰਡ ਦੇ ਗੁਰਦੁਆਰਾ ਸਾਹਿਬ ’ਚ 10 ਲੱਖ ਵਾਲੇ ਕਾਰਡ ਵੰਡੇ ਗਏ।
ਅਜੀਤ ਡੈਸਕ
24-09-2026