ਪਿੰਡ ਬਿਧੀਪੁਰ ਵਿਖੇ ਮਸੀਹੀ ਸਮਾਗਮ ਅੱਜ ਤੋਂ
ਨੌਸ਼ਹਿਰਾ ਮੱਝਾ ਸਿੰਘ, 27 ਸਤੰਬਰ (ਰਵੀ ਭਗਤ)-‘ਸਥਾਨਕ ਪਿੰਡ ਬਿਧੀਪੁਰ ਵਿਖੇ 4 ਰੋਜ਼ਾ ਮਸੀਹ ਸੰਮੇਲਨ 28 ਸਤੰਬਰ ਦਿਨ ਸੋਮਵਾਰ ਤੋਂ 1 ਅਕਤੂਬਰ ਦਿਨ ਵੀਰਵਾਰ ਤੱਕ ਹੋਵੇਗਾ। ਇਸ ਸਬੰਧੀ ਪ੍ਰਬੰਧਕਾਂ ਨੇ ਸਭਨਾਂ ਨੂੰ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਸਮਾਗਮ ਵਿਚ ਆਖਰੀ ਦਿਨ ਵੀਰਵਾਰ 1 ਅਕਤੂਬਰ ਨੂੰ ਨੌਜਵਾਨਾਂ ਲਈ ਸਭਾ 3 ਵਜੇ ਸ਼ਾਮ ਨੂੰ ਹੋਵੇਗੀ।
ਅਜੀਤ ਡੈਸਕ
28-09-2026