01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਰ.ਐਮ.ਪੀ. ਡਾਕਟਰਾਂ ਨੂੰ ਈ.ਐਮ.ਸੀ. ਹਸਪਤਾਲ ਮਾਹਿਰਾਂ ਵਲੋਂ ਵੱਖ-ਵੱਖ ਰੋਗਾਂ ਦੀ ਜਾਣਕਾਰੀ ਦਿੱਤੀ

ਬਟਾਲਾ, 29 ਸਤੰਬਰ (ਸਤਿੰਦਰ ਸਿੰਘ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸਿਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ. ਐਮ.

ਮੀਟਿੰਗ ਉਪਰੰਤ ਡਾਕਟਰ ਸਾਹਿਬਾਨ ਸਮੂਹਿਕ ਤਸਵੀਰ ’ਚ। ਅਜੀਤ ਤਸਵੀਰ 30-09-2026
ਬਟਾਲਾ, 29 ਸਤੰਬਰ (ਸਤਿੰਦਰ ਸਿੰਘ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼ੋਸਿਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਆਰ.ਐਮ.ਪੀ. ਡਾਕਟਰਾਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰ੍ਰਧਾਨ ਡਾ. ਚਮਨ ਲਾਲ, ਜ਼ਿਲ੍ਹਾ ਜਨਰਲ ਸਕੱਤਰ ਡਾ. ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ’ਚ ਈ.ਐਮ.ਸੀ. ਹਸਪਤਾਲ ਦੇ ਵੱਖ- ਵੱਖ ਮਾਹਿਰ ਦੀ ਟੀਮ ਵਿਸ਼ੇਸ ਤੌਰ ’ਤੇ ਹਾਜ਼ਰ ਹੌਈ। ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ’ਚ ਈ.ਐਮ.ਸੀ. ਤੋਂ ਪਹੁੰਚੇ ਦਿਮਾਗੀ ਰੋਗਾਂ ਦੇ ਮਾਹਿਰ ਡਾ. ਮੁਕੇਸ਼ ਵਿਜ, ਹੱਡੀਆਂ ਦੇ ਮਾਹਿਰ, ਡਾ. ਹਰਮਨ ਸਿੰਘ, ਡਾ. ਜਸਪਿੰਦਰ ਸਿੰਘ ਗੋਲਡ ਮੁੱਖ ਮਾਰਕੀਟਿੰਗ, ਡਾ. ਵਰਿੰਦਰ ਸਿੰਘ ਸੋਹਲ ਆਪ੍ਰੇਸ਼ਨ ਮੈਨੇਜਰ, ਸਾਗਰ ਚਾਵਲਾ ਪੀ.ਆਰ.ਓ ਤੇ ਗੁਰਜੀਤ ਸਿੰਘ ਪੀ.ਆਰ.ਓ ਵਲੋਂ ਆਰ.ਐਮ.ਪੀ. ਡਾਕਟਰਾਂ ਨੂੰ ਵੱਖ-ਵੱਖ ਰੋਗਾਂ ਦੇ ਕਾਰਨ, ਲੱਛਣ, ਇਲਾਜ ਤੇ ਪ੍ਰਹੇਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜੋ ਕਿ ਬਹੁਤ ਗਿਆਨ ਭਰਪੂਰ ਰਹੀ। ਇਸ ਮੌਕੇ ਸੂਬਾ ਕਮੇਟੀ ਮੈਂਬਰ ਡਾ. ਸੁਖਵਿੰਦਰ ਸਿੰਘ ਦਰਦੀ, ਡਾ. ਜਸਬੀਰ ਸਿੰਘ ਬਾਸਰਪੁਰ, ਡਾ. ਰਾਜੇਸ਼ ਹਾਂਡਾ ਫੈਜਪੁਰਾ, ਡਾ. ਮਨਜੀਤ ਸਿੰਘ ਬਟਾਲਾ, ਡਾ. ਚਰਨ ਦਾਸ ਕੰਡਿਆਲ, ਡਾ. ਬਾਊ ਰਾਮ ਬਟਾਲਾ, ਡਾ. ਸਤਨਾਮ ਸਿੰਘ ਦਾਲਮ, ਡਾ. ਬਲਜੀਤ ਸਿੰਘ ਢਡਿਆਲਾ, ਡਾ. ਵਿਨੌਦ ਸ਼ਰਮਾ ਬਟਾਲਾ, ਡਾ. ਗੁਰਨਾਮ ਸਿੰਘ ਮੀਕੇ, ਡਾ. ਸੁਖਵਿੰਦਰ ਸਿੰਘ ਨੜ੍ਹਵਾਲੀ, ਡਾ. ਜੋਧ ਸਿੰਘ ਖੈਹਿਰਾ ਬਖ਼ਸੀਵਾਲ, ਡਾ. ਰਛਪਾਲ ਸਿੰਘ ਬੋਹੜਾਂਵਾਲ, ਡਾ. ਦਲੀਪ ਸਿੰਘ ਬਟਾਲਾ, ਡਾ. ਦਿਲਬਾਗ ਸਿੰਘ ਮੁਸ਼ਤਰਾਪੁਰ, ਡਾ. ਨਿਰਮਲ ਸਿੰਘ ਢਡਿਆਲਾ ਨੱਤ, ਡਾ. ਸੁਖਵਿੰਦਰ ਮਸੀਹ ਮੰਮਣ, ਡਾ. ਗੁਰਦੇਵ ਸਿੰਘ ਬਟਾਲਾ, ਡਾ. ਕਸ਼ਮੀਰ ਸਿੰਘ ਜੈਤੋਸਰਜਾ, ਡਾ. ਦਵਿੰਦਰ ਸਿਘ ਚਾਹਲ, ਡਾ. ਰਾਜਪਾਲ , ਡਾ. ਰਮਨ ਸ਼ਰਮਾ, ਡਾ. ਲਖਵਿੰਦਰ ਸਿਘ ਗਵਾਰ, ਡਾ. ਸਵਿੰਦਰ ਸਿੰਘ ਫੈਜ਼ਪੁਰਾ, ਡਾ.ਸੁਰਜੀ ਸਿੰਘ ਬਿਜਲੀਵਾਲ, ਡਾ. ਸੁਖਵਿੰਦਰ ਸਿੰਘ ਛਿੱਤ, ਡਾ. ਬਲਵੰਤ ਸਿੰਘ ਪੁਰੀਆਂ, ਡਾ. ਸੰਦੀਪ ਕੁਮਾਰ ਮਿਸ਼ਰਪੁਰਾ, ਡਾ. ਰਾਜਿੰਦਰ ਸਿੰਘ, ਡਾ. ਗੁਲਜ਼ਾਰ ਸਿੰਘ ਢਡਿਆਲਾ, ਡਾ. ਸੁਖਜਿੰਦਰ ਸਿੰਘ ਫੈਜ਼ਪੁਰਾ, ਡਾ. ਰਾਜ ਕੁਮਾਰ, ਡਾ. ਪਰਮਜੀਤ ਸਿੰਘ ਢਡਿਆਲਾ, ਡਾ. ਪੋਰਸ ਪੰਜਾਬ ਸਿੰਘ ਪੰਜਗਰਾਈਆਂ, ਡਾ. ਮਨਜੀਤ ਸਿੰਘ ਬੋਲੇਵਾਲ, ਡਾ. ਬਲਜੀਤ ਸਿੰਘ ਮੁਸਤਰਾਪੁਰ, ਡਾ. ਲਵਜੋਤ ਸਿੰਘ, ਡਾ. ਪੰਨਾ ਲਾਲ, ਡਾ. ਪਿੰਕਾ, ਡਾ. ਹਰਦੇਵ ਸਿੰਘ ਸਰੂਪਵਾਲੀ, ਡਾ. ਅਸ਼ੋਕ ਕੁਮਾਰ ਰਾਊਵਾਲ, ਫਡਾ. ਵਿਲਸਨ ਮਸੀਹ, ਡਾ. ਪ੍ਰਿੰਸ ਮਲਾਵੇ ਦੀ ਕੋਠੀ, ਡਾ. ਗੁਰਪ੍ਰੀਤ ਸਿੰਘ, ਡਾ. ਪ੍ਰੇਮ ਮਸੀਹ, ਡਾ. ਸਰਦੂਲ ਸਿੰਘ, ਡਾ. ਰਾੇਕਸ਼ ਕੁਮਾਰ, ਡਾ. ਰਾਜਨ ਪਹਾੜੀ ਗੇਟ, ਡਾ. ਮੁਹੰਮਦ ਉਸਮਾਨ ਕੋਟਲੀ ਸੂਰਤ ਮੱਲੀ ਤੇ ਆਰ.ਐਮ.ਪੀ. ਡਾਕਟਰ ਹਾਜ਼ਰ ਸਨ
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ 1 ਅਕਤੂਬਰ ਨੂੰ ਸੰਗਰੂਰ ’ਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਤਿਆਰੀਆਂ... ਅਗਲੀ ਖ਼ਬਰ ਪਿੰਡ ਵੀਲਾ ਤੇਜਾ ਦੇ ਘਰੋਂ ਗਿਆ ਡਰਾਈਵਰ ਲਾਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।