02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੈਮਸੰਗ ਐਲ.ਈ.ਡੀ. ਕੰਪਨੀ ਵਲੋਂ ਨਵੀਆਂ ਸਕੀਮਾਂ ਸੰਬੰਧੀ ਮੀਟਿੰਗ

ਬਟਾਲਾ, 1 ਅਕਤੂਬਰ (ਸਤਿੰਦਰ ਸਿੰਘ)-ਅੱਜ ਆਰ. ਕੇ.

ਅਜੀਤ ਡੈਸਕ 02-10-2026
ਬਟਾਲਾ, 1 ਅਕਤੂਬਰ (ਸਤਿੰਦਰ ਸਿੰਘ)-ਅੱਜ ਆਰ.ਕੇ. ਹੋਟਲ ਗੁਰਦਾਸਪੁਰ ਵਿਖੇ ਕ੍ਰਿਸ਼ਨਾ ਇਲੈਕਟਰੋਨਿਕ ਕਲਾਨੌਰ ਦੇ ਮਾਲਕ ਸੁਭਾਸ਼ ਚੰਦਰ ਸਲਹੋਤਰਾ, ਗੌਰਵ ਸਲਹੋਤਰਾ ਤੇ ਸੌਰਵ ਸਲਹੋਤਰਾ ਦੀ ਅਗਵਾਈ ਵਿਚ ਸੈਮਸੰਗ ਐਲ.ਈ.ਡੀ. ਕੰਪਨੀ ਵਲੋਂ ਆ ਰਹੀਆਂ ਨਵੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ ਗਿਆ। ਮੀਟਿੰਗ ’ਚ ਗੁਰਦਾਸਪੁਰ ਤੇ ਪਠਾਨਕੋਟ ਦੇ ਸਾਰੇ ਡੀਲਰਾਂ ਨੇ ਹਿੱਸਾ ਲਿਆ। ਵਿਸ਼ੇਸ਼ ਤੌਰ ’ਤੇ ਪਹੁੰਚੇ ਬ੍ਰਾਂਚ ਮੈਨੇਜਰ ਵਿਪੁੱਲ, ਪੁਨੀਤ ਸਭਰਵਾਲ ਮਾਰਕਟਿੰਗ ਹੈੱਡ ਤੇ ਰਚਿਨ ਪੁਰੀ ਏਰੀਆ ਮੈਨੇਜਰ ਦੇ ਆਉਣ ਨਾਲ ਹੋਰ ਵੀ ਚਾਰ ਚੰਨ ਲੱਗੇ, ਇਨ੍ਹਾਂ ਸਾਰਿਆਂ ਨੇ ਆਪਣੇ ਵਧੀਆ ਤਜ਼ਰਬੇ ਨਾਲ ਵਿਚਾਰ ਦੱਸ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ।
ਪਿਛਲੀ ਖ਼ਬਰ ਪਾਵਰਕਾਮ ਦੇ ਪੈਨਸ਼ਨਰਜ਼ ਸੰਗਰੂਰ ਰੈਲੀ ’ਚ ਵੱਡੀ ਗਿਣਤੀ ’ਚ ਪਹੁੰਚਣਗੇ-ਗਿੱਲ/ਸੈਣੀ ਅਗਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਵਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਧਰਨਾ 10 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।