ਟਰੈਫਿਕ ਇੰਚਾਰਜ ਨੇ ਨਾਕਾ ਲਗਾ ਕੇ ਸਕੂਲੀ ਬੱਸਾਂ ਦੀ ਕੀਤੀ ਜਾਂਚ
ਗੁਰਦਾਸਪੁਰ, 3 ਅਕਤੂਬਰ (ਚੱਕਰਾਜਾ)- ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਪੁਲਿਸ ਦੇ ਹਾਈਟੈਕ ਬੱਬਰੀ ਨਾਕੇ ’ਤੇ ਅੱਧੀ ਰਾਤ ਨੂੰ ਇਕ ਤੇਜ਼ ਰਫਤਾਰ ਟਿੱਪਰ ਡਿਵਾਈਡਰ ਟੱਪ ਕੇ ਉਲਟੇ ਹੱਥ ਜਾ ਰਹੀ ਇਕ ਬਲੈਰੋ ਗੱਡੀ ਵਿਚ ਜਾ ਟਕਰਿਆ ਅਤੇ ਥੋੜੀ ਅੱਗੇ ਜਾ ਕੇ ਪਲਟ ਗਿਆ । ਇਸ ਤੋਂ ਪਹਿਲਾਂ ਕਿ ਬੇਕਾਬੂ ਟਿੱਪਰ ਨੂੰ ਆਪਣੇ ਵੱਲ ਆਉਂਦੇ ਵੇਖ ਬੱਬਰੀ ਨਾਕੇ ਦੀ ਪੁਲਿਸ ਚੌਕੀ ਦੇ ਬਾਹਰ ਚੈਕਿੰਗ ਕਰ ਰਹੇ ਪੁਲਿਸ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਬਚਾਈ ।
ਰਾਤ ਸਮੇਂ ਬੱਬਰੀ ਨਾਕੇ ’ਤੇ ਪਲਟਿਆ ਟਿੱਪਰ। ਤਸਵੀਰ: ਵਿਸ਼ਾਲ ਮੁੰਨਾ
04-10-2026