16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਰਸ਼ਪਾਲ ਸਿੰਘ ਪੱਡਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਘੁਮਾਣ, 14 ਅਕਤੂਬਰ (ਬੰਮਰਾਹ)-ਸੀਨੀਅਰ ਕਾਂਗਰਸੀ ਆਗੂ, ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਤੇ ਸਮਾਜ ਸੇਵੀ ਜਗੀਰ ਸਿੰਘ ਪੱਡਾ ਦੇ ਛੋਟੇ ਭਰਾ ਰਸ਼ਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਗ੍ਰਹਿ ਵਿਖੇ ਪਾਏ ਗਏ, ਉਪਰੰਤ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਅੰਤਿਮ ਅਰਦਾਸ ਹੋਈ ਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਵਲੋਂ ਕੀਰਤਨ ਕੀਤਾ।

ਅਜੀਤ ਡੈਸਕ 15-10-2026
ਘੁਮਾਣ, 14 ਅਕਤੂਬਰ (ਬੰਮਰਾਹ)-ਸੀਨੀਅਰ ਕਾਂਗਰਸੀ ਆਗੂ, ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਤੇ ਸਮਾਜ ਸੇਵੀ ਜਗੀਰ ਸਿੰਘ ਪੱਡਾ ਦੇ ਛੋਟੇ ਭਰਾ ਰਸ਼ਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਗ੍ਰਹਿ ਵਿਖੇ ਪਾਏ ਗਏ, ਉਪਰੰਤ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਵਿਖੇ ਅੰਤਿਮ ਅਰਦਾਸ ਹੋਈ ਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਵਲੋਂ ਕੀਰਤਨ ਕੀਤਾ। ਸਟੇਜ ਸਕੱਤਰ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਸ਼ੋਕ ਸੰਦੇਸ਼ ਪੜਿਆ ਗਿਆ। ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਮਨਦੀਪ ਸਿੰਘ ਰੰਗੜ ਨੰਗਲ ਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਣ, ਸਰਪੰਚ ਸੁਖਰਾਜ ਸਿੰਘ ਕਾਹਲੋ, ਰਾਜਨਬੀਰ ਸਿੰਘ ਘੁਮਾਣ, ਹਰਵਿੰਦਰ ਪਾਲ ਸਿੰਘ ਸ਼ਾਹਬਾਦ, ਸੁਆਮੀ ਪਾਲ ਖੋਸਲਾ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।ਇਸ ਮੌਕੇ ਜਸਪਾਲ ਸਿੰਘ ਪੱਡਾ ਦੇ ਸਪੁੱਤਰ ਗੁਰਕੀਰਤ ਸਿੰਘ ਕੈਨੇਡਾ ਤੇ ਜੋਧਵੀਰ ਸਿੰਘ ਪੱਡਾ ਨੂੰ ਦਸਤਾਰ ਭੇਟ ਕੀਤੀ ਗਈ। ਇਸ ਮੌਕੇ ਫਤਿਹ ਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਹਰਵਿੰਦਰ ਪਾਲ ਸਿੰਘ ਸ਼ਾਹਬਾਦ, ਮਨਦੀਪ ਸਿੰਘ ਰੰਗੜ ਨੰਗਲ, ਪ੍ਰਿੰਸੀਪਲ ਸੁਲੱਖਣ ਸਿੰਘ ਭੇਟ ਪੱਤਣ, ਬਲਵਿੰਦਰ ਸਿੰਘ ਨਾਭਾ, ਭੁਪਿੰਦਰ ਪਾਲ ਸਿੰਘ ਬਿੱਟੀ ਭਗਤੂਪੁਰ , ਸੁਆਮੀ ਪਾਲ ਖੋਸਲਾ , ਸਾਹਿਬ ਸਿੰਘ ਮੰਡ, ਲਖਵਿੰਦਰ ਸਿੰਘ ਢੰਡੇ , ਹਰਦੇਵ ਸਿੰਘ ਬੱਦੋਵਾਲ ਸਾਬਕਾ ਸਰਪੰਚ, ਗੁਰਨਾਮ ਸਿੰਘ ਅਠਵਾਲ, ਮਾਸਟਰ ਸੁਖਦੇਵ ਸਿੰਘ ਦਕੋਹਾ, ਹਰਵਿੰਦਰ ਸਿੰਘ ਰਾਣਾ ਸੰਧਵਾਂ, ਗੁਰਮੀਤ ਸਿੰਘ ਬਲਜੀਤ ਸਿੰਘ ਪੰਡੋਰੀ, ਜੋਗਿੰਦਰ ਸਿੰਘ ਰੰਧਾਵਾ , ਗੁਰਨਾਮ ਸਿੰਘ ਮੰਡ , ਅਗਮ ਜੈਤੋ ਸਰਜਾ ,ਸੂਬਾ ਸਿੰਘ , ਕੈਪਟਨ ਮਸਾ ਸਿੰਘ, ਹਰਪਾਲ ਸਿੰਘ ਪ੍ਰੋਪਰਟੀ ਡੀਲਰ, ਸਤਨਾਮ ਸਿੰਘ ਭੋਮਾ, ਜਤਿੰਦਰ ਸਿੰਘ ਪੇਜੋਚੱਕ, ਸਰਪੰਚ ਮਨਦੀਪ ਸਿੰਘ ਮਹਿਮਦ, ਦਿਲਬਾਗ ਸਿੰਘ ਲੰਗਿਆਂਵਾਲੀ, ਨਰਿੰਦਰ ਸਿੰਘ ਸ਼ੇਖ, ਇੰਸਪੈਕਟਰ ਸਤਵੰਤ ਸਿੰਘ ਖੁਜ਼ਾਲਾ, ਸਰਪੰਚ ਮੋਹਣ ਸਿੰਘ , ਸੰਦੀਪ ਸਿੰਘ ਪੱਡਾ, ਬਿੱਟੂ ਖਾਦ ਸਟੋਰ, ਤਰਸੇਮ ਸਿੰਘ ਐਨੋਕੋਟ, ਸੁਖਵਿੰਦਰ ਸਿੰਘ ਮਲੋਵਾਲੀ, ਕੈਪਟਨ ਸਿੰਘ ਮੀਕੇ, ਨਰਿੰਦਰ ਸਿੰਘ ਘੁਮਾਣ, ਸਰਪੰਚ ਸੁਖਰਾਜ ਸਿੰਘ ਕਾਹਲੋ, ਜੈਲਦਾਰ ਸੁਖਜਿੰਦਰ ਸਿੰਘ ਸ਼ਿੰਦਾ , ਜੁਗਰਾਜ ਸਿੰਘ ਕਾਹਲੋ , ਕੁਲਵੰਤ ਸਿੰਘ ਬੋਹਝਾ , ਗੁਰਜਿੰਦਰ ਸਿੰਘ , ਕਵਰਮਾਨ ਸਿੰਘ , ਕੇਵਲ ਸਿੰਘ ਖੱਬੇ , ਸੁੱਖਾ ਬੋਹਝਾ, ਸੰਤੋਖ ਸਿੰਘ ਹੀਰਾ ਮੰਡ ,ਦਿਲਬਾਗ ਸਿੰਘ ਲਾਲੀ, ਕਵਰ ਪਟਵਾਰੀ , ਗੁਰਿੰਦਰ ਸਿੰਘ ਉਦੋਕੇ , ਰਾਜਦੇਵ ਸਿੰਘ , ਕਸ਼ਮੀਰ ਸਿੰਘ ਪੰਜਗਰਾਈਆਂ ਵਾਰਸ ਪੰਜਾਬ , ਨਿਰਭਉ ਸਿੰਘ ਪੰਜਗਰਾਈਆਂ , ਨਰਿੰਦਰ ਸਿੰਘ ਨਿੰਦੀ,ਹਰਬੰਸ ਸਿੰਘ ਘੁਮਾਣ ,ਸੁੱਖ ਘੁਮਾਣ,ਇੰਸਪੈਕਟਰ ਹਰਪ੍ਰੀਤ ਸਿੰਘ ਖੁਜਾਲਾ,ਰਾਜ ਸਿੰਘ ਵਾੜੇ, ਜਸਵੰਤ ਸਿੰਘ ਜੋਤੀ ਬਾਘੇ ,ਦਵਿੰਦਰ ਸਿੰਘ ਚੰਨਣਕੇ,ਸੰਦੀਪ ਸਿੰਘ ਨੰਬਰਦਾਰ ਬੱਦੋਵਾਲ,ਗੁਰਨਾਮ ਸਿੰਘ ਸੰਧਵਾ,ਹਰਵਿੰਦਰ ਸਿੰਘ ਸ਼ਾਹਬਾਦ , ਫੂਲਾ ਸਿੰਘ ਨੰਬਰਦਾਰ,ਗੁਰਬਚਨ ਸਿੰਘ ਬਾਜਵਾ,,ਜੋਗਿੰਦਰ ਸਿੰਘ ਮੰਡਿਆਲਾ,ਨੰਦ ਮੰਡਿਆਲਾ,ਕੇਵਲ ਸਿੰਘ ਖੱਬੇ ,ਸੁਖਜਿੰਦਰ ਸਿੰਘ ਬੋਹਜਾ ਜਗਦੀਪ ਸਿੰਘ ਮਹਿਮਦਪੁਰ, ਮਾਸਟਰ ਸੁਖਵਿੰਦਰ ਸਿੰਘ ਖੱਬੇ, ਹਰਦੇਵ ਸਿੰਘ ਖੱਬੇ, ਕਵਲਜੀਤ ਸਿੰਘ , ਹਰਪਾਲ ਸਿੰਘ ਪ੍ਰੋਪਰਟੀ ਸਲਾਹਕਾਰ, ਕੁਲਵਿੰਦਰ ਸਿੰਘ ਖੱਬੇ, ਗੁਰਨਾਮ ਸਿੰਘ ਮੰਡ, ਬਲਜੀਤ ਸਿੰਘ ਪੰਡੋਰੀ, ਗੁਰਨਾਮ ਸਿੰਘ ਭਾਈਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਡੋਗਰ ਦੀ ਸਾਂਝੀ ਜ਼ਮੀਨ ਉੱਪਰ ਨਾਜਾਇਜ਼ ਕਬਜ਼ੇ ਤੇ ਉਸਾਰੀਆਂ ਨੂੰ ਲੈ ਕੇ ਪਿੰਡ ਦੀ ਮੌਜੂਦਾ ਸਰਪੰਚ ਖਿਲਾਫ਼ ਨਾਅਰੇਬਾਜ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਸੂਬੇ ਵਿਚ ਬੰਦ ਦਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।