26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਿੰਡ ਗਿੱਲ ਦੇ ਸਰਪੰਚ ਸਮੇਤ ਕਈ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਭਗਵਾਨਪੁਰ ਟੀਮ ’ਚ ਸ਼ਾਮਿਲ

ਵਡਾਲਾ ਬਾਂਗਰ, 25 ਨਵੰਬਰ (ਭੁੰਬਲੀ)-ਪਿੰਡ ਗਿੱਲ (ਨਜ਼ਦੀਕ ਗੱਗੋਵਾਲੀ) ਵਿਚ ਭਗਵਾਨਪੁਰ ਟੀਮ ਪਾਰਟੀ ਨੂੰ ਉਸ ਵੇਲੇ ਬਲ ਮਿਲਿਆ, ਜਦੋਂ ਪਿੰਡ ਦਾ ਸਰਪੰਚ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਜਸਵੰਤ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਰਘਬੀਰ ਸਿੰਘ, ਜੋਗਿੰਦਰ ਸਿੰਘ, ਬਲਰਾਜ ਸਿੰਘ, ਜਗਜੀਤ ਸਿੰਘ, ਸੁਖਬੀਰ ਸਿੰਘ ਤੇ ਹੋਰ ਟੀਮ ਦੇ ਸਮਾਜ ਸੇਵੀ ਕੰਮਾਂ ਨੂੰ ਵੇਖਦੇ ਹੋਏ ਇਸ ਭਗਵਾਨਪਾਰ ਪਾਰਟੀ ਦੀ ਟੀਮ ਵਿਚ ਸ਼ਾਮਿਲ ਹੋ ਗਏ। ਇਨ੍ਹਾਂ ਪਰਿਵਾਰਾਂ ਦੇ ਮੋਹਤਬਰਾਂ ਦਾ ਟੀਮ ਇੰਚਾਰਜ ਬੀਬਾ ਅਮਨਦੀਪ ਕੌਰ, ਚੇਅਰਮੈਨ ਰਾਜਵਿੰਦਰ ਕੌਰ ਤੇ ਟੀਮ ਦੇ ਹੋਰ ਮੈਂਬਰਾਂ ਵਲੋਂ ਸਿਰਪਾਓ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ।

ਅਜੀਤ ਡੈਸਕ 26-11-2026
ਵਡਾਲਾ ਬਾਂਗਰ, 25 ਨਵੰਬਰ (ਭੁੰਬਲੀ)-ਪਿੰਡ ਗਿੱਲ (ਨਜ਼ਦੀਕ ਗੱਗੋਵਾਲੀ) ਵਿਚ ਭਗਵਾਨਪੁਰ ਟੀਮ ਪਾਰਟੀ ਨੂੰ ਉਸ ਵੇਲੇ ਬਲ ਮਿਲਿਆ, ਜਦੋਂ ਪਿੰਡ ਦਾ ਸਰਪੰਚ ਸੁਖਵਿੰਦਰ ਸਿੰਘ, ਮੈਂਬਰ ਪੰਚਾਇਤ ਜਸਵੰਤ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਰਘਬੀਰ ਸਿੰਘ, ਜੋਗਿੰਦਰ ਸਿੰਘ, ਬਲਰਾਜ ਸਿੰਘ, ਜਗਜੀਤ ਸਿੰਘ, ਸੁਖਬੀਰ ਸਿੰਘ ਤੇ ਹੋਰ ਟੀਮ ਦੇ ਸਮਾਜ ਸੇਵੀ ਕੰਮਾਂ ਨੂੰ ਵੇਖਦੇ ਹੋਏ ਇਸ ਭਗਵਾਨਪਾਰ ਪਾਰਟੀ ਦੀ ਟੀਮ ਵਿਚ ਸ਼ਾਮਿਲ ਹੋ ਗਏ। ਇਨ੍ਹਾਂ ਪਰਿਵਾਰਾਂ ਦੇ ਮੋਹਤਬਰਾਂ ਦਾ ਟੀਮ ਇੰਚਾਰਜ ਬੀਬਾ ਅਮਨਦੀਪ ਕੌਰ, ਚੇਅਰਮੈਨ ਰਾਜਵਿੰਦਰ ਕੌਰ ਤੇ ਟੀਮ ਦੇ ਹੋਰ ਮੈਂਬਰਾਂ ਵਲੋਂ ਸਿਰਪਾਓ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਭਗਵਾਨਪੁਰ ਟੀਮ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਅਨੇਕਾਂ ਪਿੰਡਾਂ ਦੇ ਲੋਕ ਰਵਾਇਤੀ ਪਾਰਟੀਆਂ ਛੱਡ ਕੇ ਉਨ੍ਹਾਂ ਦੀ ਟੀਮ ਵਿਚ ਸ਼ਾਮਿਲ ਹੋ ਰਹੇ ਹਨ ਤੇ ਸਾਡੀ ਟੀਮ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਕਰਵਾਉਣ ਵਿਚ ਪੂਰਾ ਸਾਥ ਦੇਵੇਗੀ। ਇਸ ਮੌਕੇ ਸਰਪੰਚ ਦਲਬੀਰ ਸਿੰਘ ਭਿੱਲਾ ਕੋਟਲੀ, ਸਰਪੰਚ ਅਮਨਦੀਪ ਸਿੰਘ ਕਾਹਲੋਂ ਮੀਰਕਚਾਣਾ, ਸੁੱਖ ਸਰਪੰਚ ਭਿੱਟੈਵੱਡ, ਜੱਗੀ ਸਰਪੰਚ ਲੁਕਮਾਨੀਆਂ, ਬਲਬੀਰ ਸਿੰਘ ਘੁੰਮਣ ਵਡਾਲਾ ਬਾਂਗਰ, ਜਗਦੀਪ ਸਿੰਘ ਜੱਗੀ ਸਮਰਾ, ਮਨਜਿੰਦਰ ਸਿੰਘ ਖੱਦਰ, ਬੂਟਾ ਸਿੰਘ ਮਾਹਲ, ਯੁੱਧਵੀਰ ਸਿੰਘ ਮਸਤਕੋਟ, ਲਾਲ ਸਰਪੰਚ ਭਗਵਾਨ, ਉੱਦਮ ਸਿੰਘ ਧਰਮਕੋਟ, ਮੇਜਰ ਸਰਪੰਚ ਢਿੱਲਵਾਂ, ਮਨਜੀਤ ਸਿੰਘ ਸਰਪੰਚ ਚੌੜਾ ਕਲਾਂ, ਲਾਡੀ ਸਰਪੰਚ ਦੋਸਤਪੁਰ, ਸਤਨਾਮ ਸਿੰਘ ਸਰਪੰਚ ਛੋਡ, ਜੁਗਰਾਜ ਸਿੰਘ ਮੰਮਣ, ਸਰਬਜੀਤ ਸਿੰਘ ਚੰਡੇਰ, ਗੁਰਬਚਨ ਸਿੰਘ ਮਾਹਲ ਆਦਿ ਮੌਜ਼ੂਦ ਸਨ।
ਪਿਛਲੀ ਖ਼ਬਰ ਪਿੰਡ ਬਾਗੋਵਾਣੀ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ‘ ਆਪ’ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।