28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਗਿਆਨੀ ਨਵਤੇਜ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਗੁਰਮਤਿ ਪ੍ਰਚਾਰ ਫੇਰੀ ਲਈ ਆਸਟਰੇਲੀਆ ਰਵਾਨਾ

ਫਤਹਿਗੜ੍ਹ ਚੂੜੀਆਂ, 27 ਨਵਬੰਰ (ਐਮ. ਐਸ.

ਅਜੀਤ ਡੈਸਕ 28-11-2026
ਫਤਹਿਗੜ੍ਹ ਚੂੜੀਆਂ, 27 ਨਵਬੰਰ (ਐਮ.ਐਸ. ਫੁੱਲ)-ਨਜ਼ਦੀਕ ਪਿੰਡ ਮਾਨ ਸੈਂਡਵਾਲ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਨਵਤੇਜ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਇਨੀ ਦਿਨੀਂ ਆਸਟਰੇਲੀਆ ਵਿਖੇ ਗੁਰਮਤਿ ਪ੍ਰਚਾਰ ਫੇਰੀ ’ਤੇ ਹਨ। ਉਹ 21 ਦਸੰਬਰ ਤੱਕ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਗੁਰਮਤਿ ਪ੍ਰਚਾਰ ਕਰਨਗੇ। ਇਸ ਸੰਬੰਧੀ ਗਿਆਨੀ ਨਵਤੇਜ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਨੇ ਦੱਸਿਆ ਕੇ ਉਹ ਪਰਥ ਤੋਂ ਸ਼ੁਰੂ ਹੋ ਕੇ ਬ੍ਰਿਸਬੇਨ, ਕੈਨਬਰਾ, ਐਡੀਲੇਡ ਅਤੇ ਮੈਲਬਰਨ ਆਦਿ ਸ਼ਹਿਰਾਂ ਵਿਚ ਲੜੀਵਾਰ ਹਾਜ਼ਰੀ ਭਰਨਗੇ। ਜ਼ਿਕਰਯੋਗ ਹੈ ਕੇ ਗਿਆਨੀ ਨਵਤੇਜ ਸਿੰਘ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਤੋਂ ਵੀ ਲਾਈਵ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਂਦੇ ਰਹਿੰਦੇ ਹਨ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ’ਚ ਖ਼ੁਸ਼ੀ ਦੀ ਲਹਿਰ- ਨਰੇਸ਼ ਮਹਾਜਨ ਅਗਲੀ ਖ਼ਬਰ ਗੋਵਿੰਦ ਪਬਲਿਕ ਸਕੂਲ ਨੇ ਰਾਸ਼ਟਰੀ ਪੱਧਰ ਦਾ ‘ਨੈਸ਼ਨਲ ਅਕਾਦਮਿਕ ਐਕਸੀਲੈਂਸ ਐਵਾਰਡ ֹ ’ ਹਾਸਿਲ ਕਰਕੇ ਜ਼ਿਲ੍ਹਾ ਗੁਰਦਾਸਪੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।