19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭਾਕਿਯੂ ਡਕੌਂਦਾ ਵਲੋਂ ਖੋਸਾ ਦਲ ਟੈਕਸੀ ਸਟੈਂਡ ਦੀ ਇਕਾਈ ਦਾ ਗਠਨ

ਅਜੀਤ ਡੈਸਕ 12-06-2026
ਖੋਸਾ ਦਲ ਸਿੰਘ, 11 ਜੂਨ (ਮਨਪ੍ਰੀਤ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ (ਬੂਟਾ ਸਿੰਘ ਬੁਰਜ ਗਿੱਲ) ਮੀਟਿੰਗ ਭਾਗ ਸਿੰਘ ਮਰਖ਼ਾਈ ਜ਼ਿਲ੍ਹਾ ਸਰਪ੍ਰਸਤ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਖੋਸਾ ਦਲ ਦੇ ਟੈਕਸੀ ਸਟੈਂਡ 'ਤੇ ਹੋਈ | ਜਿਸ ਵਿਚ ਸੁਖਚੈਨ ਸਿੰਘ ਸੀਨੀਅਰ ਮੀਤ ਪ੍ਰਧਾਨ, ਛਿੰਦਰ ਸਿੰਘ ਹਰਦਾਸਾ ਮੀਤ ਪ੍ਰਧਾਨ, ਜਤਿੰਦਰ ਸਿੰਘ ਜ਼ਿਲ੍ਹਾ ਖ਼ਜ਼ਾਨਚੀ, ਸਵਰਨ ਸਿੰਘ ਖੋਸਾ ਦਲ ਸਿੰਘ ਜ਼ਿਲ੍ਹਾ ਮੈਂਬਰ, ਬਹਾਦਰ ਸਿੰਘ ਸਰਕਲ ਪ੍ਰਧਾਨ, ਸ਼ੇਰਜੰਗ ਸਿੰਘ ਇਕਾਈ ਪ੍ਰਧਾਨ ਹਰਦਾਸਾ, ਭਗਵੰਤ ਸਿੰਘ ਮੋਹਕਮ ਵਾਲਾ, ਰਣਜੀਤ ਸਿੰਘ ਹਾਜ਼ਰ ਹੋਏ | ਜਿਨ੍ਹਾਂ ਦੀ ਮੌਜੂਦਗੀ ਵਿਚ ਖੋਸਾ ਦਲ ਸਿੰਘ ਟੈਕਸੀ ਸਟੈਂਡ 'ਤੇ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਜਗਤਾਰ ਸਿੰਘ ਨੂੰ ਪ੍ਰਧਾਨ, ਗੁਲਜ਼ਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਲਖਵੀਰ ਸਿੰਘ ਕਮੇਟੀ ਮੈਂਬਰ,ਮੁਹੰਮਦ ਉਲੀਕ ਕਮੇਟੀ ਮੈਂਬਰ, ਸੁੱਚਾ ਸਿੰਘ ਜਨਰਲ ਸਕੱਤਰ, ਜਗਸੀਰ ਸਿੰਘ, ਸਰਬਜੀਤ ਸਿੰਘ ਮੀਤ ਪ੍ਰਧਾਨ, ਰਜਿੰਦਰ ਕੁਮਾਰ ਮੀਤ ਪ੍ਰਧਾਨ, ਰਮਾ ਲਾਲ ਕਮੇਟੀ ਮੈਂਬਰ, ਸਤਨਾਮ ਸਿੰਘ ਪੈੱ੍ਰਸ ਸਕੱਤਰ, ਲਖਵਿੰਦਰ ਸਿੰਘ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਕਮੇਟੀ ਮੈਂਬਰ ਚੁਣਿਆ ਗਿਆ |
ਪਿਛਲੀ ਖ਼ਬਰ ਕਰੋ ਯੋਗ ਰਹੋ ਨਿਰੋਗ ਤਹਿਤ ਲੱਗੇ ਪੰਜ ਦਿਨਾ ਕੈਂਪ ਦੀ ਹੋਈ ਸਮਾਪਤੀ ਅਗਲੀ ਖ਼ਬਰ ਆਪ ਆਗੂ ਮਨਜੀਤ ਸਿੰਘ ਅÏਲਖ ਬਣੇ ਰਾਮਗੜ੍ਹੀਆ ਭਲਾਈ ਬੋਰਡ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।