15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਿੰਮਤਪੁਰਾ ਤੋਂ ਵਜ਼ੀਦਪੁਰ ਭੋਮਾ ਜਾਣ ਵਾਲੀ ਸੜਕ 'ਤੇ ਬਾਰੀਕ ਬਜਰੀ ਪਾ ਕੇ ਲੁੱਕ ਪਾਈ ਜਾਵੇ

ਅਜੀਤ ਡੈਸਕ 14-06-2026
ਬੱਲੂਆਣਾ, 13 ਜੂਨ (ਜਸਮੇਲ ਸਿੰਘ ਢਿੱਲੋਂ)-ਪੰਜਾਬ ਨੂੰ ਰਾਜਸਥਾਨ ਨਾਲ ਜੋੜਨ ਵਾਲੀ ਸੜਕ ਜੋ ਕਿ ਪਿੰਡ ਬਜੀਤਪੁਰ ਭੋਮਾ ਤੋਂ ਹਿੰਮਤਪੁਰਾ ਤੱਕ ਨਵੀਂ ਬਣ ਰਹੀ ਹੈ, ਇਸ ਸੜਕ 'ਤੇ ਮੋਟਾ ਪੱਥਰ ਪਾ ਕੇ ਕਈ ਦਿਨਾਂ ਤੋਂ ਛੱਡਿਆ ਗਿਆ ਹੈ | ਜਿਸ ਨਾਲ ਰਾਹਗੀਰ ਪਰੇਸ਼ਾਨ ਹੋ ਰਹੇ ਹਨ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਬਰੀਕ ਬਜਰੀ ਪਾ ਕੇ ਲੁੱਕ ਪਾਈ ਜਾਵੇ ਤਾਂ ਕਿ ਆਉਣ ਜਾਣ ਵਾਲੇ ਸਾਧਨਾਂ ਨੂੰ ਪਰੇਸ਼ਾਨੀ ਨਾ ਹੋਵੇ | ਸੰਬੰਧਿਤ ਮਹਿਕਮੇ ਨੂੰ ਚਾਹੀਦਾ ਹੈ ਕਿ ਉਹ ਇਸ ਕੰਮ ਨੂੰ ਜਲਦੀ ਨੇਪਰੇ ਚਾੜੇ੍ਹ |
ਪਿਛਲੀ ਖ਼ਬਰ ਸਕੂਟਰੀ ਨੂੰ ਟੱਕਰ ਮਾਰਨ ਵਾਲੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ 2 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।