ਅਬੋਹਰ ਦੇ ਮਿਹਰ ਲਾਟਰੀ ਸੈਂਟਰ ਤੋਂ ਵਿਕੀ 50 ਰੁਪਏ ਦੀ ਟਿਕਟ ਨੇ ਬਦਲੀ ਕਿਸਮਤ, 15 ਲੱਖ ਦਾ ਨਿਕਲਿਆ ਇਨਾਮ, ਜੇਤੂ ਦੀ ਭਾਲ ਜਾਰੀ
ਅਬੋਹਰ, 12 ਅਗਸਤ (ਵਿਵੇਕ ਹੂੜੀਆ)- ਰੇਲਵੇ ਰੋਡ ਸਥਿਤ ‘ਮਿਹਰ ਲਾਟਰੀ ਸੈਂਟਰ’ ਤੋਂ ਖ਼ਰੀਦੀ ਗਈ ਮਹਿਜ਼ 50 ਰੁਪਏ ਦੀ ਟਿਕਟ ਨੇ ਇਕ ਵਿਅਕਤੀ ਨੂੰ ਰਾਤੋ-ਰਾਤ ਲਖਪਤੀ ਬਣਾ ਦਿੱਤਾ ਹੈ। ਪੰਜਾਬ ਸਟੇਟ ਲਾਟਰੀ ਦੀ ‘ਬੀ.
ਜਾਣਕਾਰੀ ਦਿੰਦਾ ਹੋਇਆ ਲਾਟਰੀ ਸੰਚਾਲਕ। ਅਜੀਤ ਤਸਵੀਰ
13-08-2026