30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਿੰਗਾਪੁਰ ਤੋਂ ਪਰਤੇ ਨਿਰਦੇਸ਼ਕ ਰਜੀਵ ਗੁਪਤਾ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਸ਼ਾਨਦਾਰ ਸਵਾਗਤ

ਅਬੋਹਰ, 29 ਅਗਸਤ (ਵਿਵੇਕ ਹੂੜੀਆ)-ਸਿੰਗਾਪੁਰ ਦੀ ਵਿੱਦਿਅਕ ਯਾਤਰਾ ਤੋਂ ਪਰਤੇ ‘ਆਧਾਰਸ਼ਿਲਾ ਸਕੂਲ’ ਦੇ ਨਿਰਦੇਸ਼ਕ ਰਜੀਵ ਗੁਪਤਾ ਦਾ ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਉਤਸ਼ਾਹਪੂਰਵਕ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ ।

ਅਜੀਤ ਡੈਸਕ 30-08-2026
ਅਬੋਹਰ, 29 ਅਗਸਤ (ਵਿਵੇਕ ਹੂੜੀਆ)-ਸਿੰਗਾਪੁਰ ਦੀ ਵਿੱਦਿਅਕ ਯਾਤਰਾ ਤੋਂ ਪਰਤੇ ‘ਆਧਾਰਸ਼ਿਲਾ ਸਕੂਲ’ ਦੇ ਨਿਰਦੇਸ਼ਕ ਰਜੀਵ ਗੁਪਤਾ ਦਾ ਸਕੂਲ ਪਹੁੰਚਣ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਉਤਸ਼ਾਹਪੂਰਵਕ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ । ਆਪਣੀ ਇਸ ਯਾਤਰਾ ਦੌਰਾਨ ਰਜੀਵ ਗੁਪਤਾ ਨੇ ਸਿੰਗਾਪੁਰ ਦੇ ਵੱਖ-ਵੱਖ ਨਾਮਵਰ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਦਾ ਦੌਰਾ ਕਰਕੇ ਉੱਥੋਂ ਦੀਆਂ ਆਧੁਨਿਕ ਪੜ੍ਹਾਈ ਪ੍ਰਣਾਲੀਆਂ, ਗਤੀਵਿਧੀ-ਆਧਾਰਿਤ ਸਿੱਖਿਆ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕੀਤੇ ਢਾਂਚੇ ਦਾ ਗਹਿਰਾਈ ਨਾਲ ਅਧਿਐਨ ਕੀਤਾ। ਸਕੂਲ ਪਰਿਵਾਰ ਨੇ ਉਨ੍ਹਾਂ ਦੇ ਇਸ ਸ਼ੈਖ਼ਸ਼ਿਕ ਤਜਰਬੇ ਨੂੰ ਆਧਾਰਸ਼ਿਲਾ ਸਕੂਲ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਵਧੀਆ, ਆਧੁਨਿਕ ਅਤੇ ਭਵਿੱਖਮੁਖੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਦੱਸਿਆ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਫੁੱਟਬਾਲ ਮੁਕਾਬਲੇ ’ਚ ਮਾਤਾ ਗੁਜਰੀ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਜੈਸਰਤ ਸਿੰਘ ਸੰਧੂ ਨੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਦਾ ਮੁਲਾਕਾਤ ਕਰ ਜਾਣਿਆ ਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।