ਮੱਲਾਂਵਾਲਾ ਦੇ ਨੌਜਵਾਨ ਚਮਕੀ ਕਿਸਮਤ, ਨਿਕਲਿਆ 50 ਹਜ਼ਾਰ ਦਾ ਇਨਾਮ
ਮੱਲਾਂਵਾਲਾ 13 ਸਤੰਬਰ (ਬਲਬੀਰ ਸਿੰਘ ਜੋਸਨ )-ਇਕ ਲੋੜਵੰਦ ਨੌਜਵਾਨ ਨੇ 7 ਰੁਪਏ ਪ੍ਰਤੀ ਸਿੱਕਮ ਸਟੇਟ ਲਾਟਰੀ ਦੀਆਂ 25 ਟਿਕਟਾਂ 175 ਰੁਪਏ ਵਿਚ ਖਰੀਦੀਆਂ ਸੀ । ਜਿਸ ਵਿਚੋਂ ਉਸ ਦਾ 1 ਟਿਕਟ ’ਤੇ 10 ਹਜਾਰ ਪ੍ਰਤੀ 5 ਟਿਕਟਾਂ ਤੇ’ 50,000 ਹਜ਼ਾਰ ਰੁਪਏ ਦਾ ਨਕਦ ਇਨਾਮ ਨਿਕਲਿਆ।
ਅਜੀਤ ਡੈਸਕ
14-09-2026