24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਪਿੰਡ ਸੈਂਯਦਾਵਾਲੀ ਵਿਖੇ ਸਮਾਗਮ

ਅਬੋਹਰ, 23 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਪਿੰਡ ਸੈਂਯਦਾਵਾਲੀ ਵਿਖੇ ਤਿੰਨ ਰੋਜ਼ਾ ਸ੍ਰੀ ਹਰਿ ਕਥਾ ਕਰਵਾਈ ਗਈ। ਕਥਾ ਦੇ ਦੂਜੇ ਦਿਨ ਸਾਧਵੀ ਮਮਤਾ ਭਾਰਤੀ ਨੇ ਦੱਸਿਆ ਕਿ ਸ੍ਰੀ ਹਰਿ ਕਥਾ ਸਾਨੂੰ ਸਾਡੇ ਜੀਵਨ ਤੋਂ ਜਾਣੂ ਕਰਵਾਉਂਦੀ ਹੈ।

ਅਜੀਤ ਡੈਸਕ 24-09-2026
ਅਬੋਹਰ, 23 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਲੋਂ ਪਿੰਡ ਸੈਂਯਦਾਵਾਲੀ ਵਿਖੇ ਤਿੰਨ ਰੋਜ਼ਾ ਸ੍ਰੀ ਹਰਿ ਕਥਾ ਕਰਵਾਈ ਗਈ। ਕਥਾ ਦੇ ਦੂਜੇ ਦਿਨ ਸਾਧਵੀ ਮਮਤਾ ਭਾਰਤੀ ਨੇ ਦੱਸਿਆ ਕਿ ਸ੍ਰੀ ਹਰਿ ਕਥਾ ਸਾਨੂੰ ਸਾਡੇ ਜੀਵਨ ਤੋਂ ਜਾਣੂ ਕਰਵਾਉਂਦੀ ਹੈ। ਸਾਡੇ ਰਿਸ਼ੀਆਂ-ਮੁਨੀਆਂ ਨੇ ਮਨੁੱਖੀ ਜੀਵਨ ਦੀ ਤੁਲਨਾ ਇਕ ਸਰਿਤਾ ਨਾਲ ਕੀਤੀ ਹੈ, ਜੋ ਆਪਣੇ ਲਕਸ਼ ਸਾਗਰ ਨੂੰ ਮਿਲਣ ਲਈ ਨਿਰੰਤਰ ਅੱਗੇ ਵਧਦੀ ਰਹਿੰਦੀ ਹੈ ਅਤੇ ਅੰਤ ਵਿਚ ਆਪਣੇ ਲਕਸ਼ ਸਾਗਰ ਵਿਚ ਵਿਲੀਨ ਹੋ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖੀ ਜੀਵਨ ਦਾ ਅਸਲ ਲਕਸ਼ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੈ।
ਪਿਛਲੀ ਖ਼ਬਰ ਮੀਰਾ ਮੈਡੀਕਲ ਕਾਲਜ ’ਚ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਪੈਰਾ-ਮੈਡੀਕਲ ਤੇ ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਵਲੋਂ ਸਮੂਹ ਦਫ਼ਤਰੀ ਸਟਾਫ਼ ਨਾਲ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।