20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਵਿਜੇ ਦਸ਼ਮੀ ਸਮਾਗਮ ਅਗਰਵਾਲ ਕਮਿਊਨਿਟੀ ਹਾਲ ’ਚ ਅੱਜ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਰਾਸ਼ਟਰਵਾਦੀ ਵਿਚਾਰ ਮੰਚ ਫ਼ਾਜ਼ਿਲਕਾ ਵਲੋਂ ਵਿਜੇ ਦਸ਼ਮੀ ਤੇ ਸ਼ਸਤਰ ਪੂਜਾ ਸਮਾਗਮ 20 ਅਕਤੂਬਰ ਨੂੰ ਦੁਪਹਿਰ 12. 30 ਵਜੇ ਅਗਰਵਾਲ ਕਮਿਊਨਿਟੀ ਹਾਲ ’ਚ ਕਰਵਾਇਆ ਜਾ ਰਿਹਾ ਹੈ।

ਅਜੀਤ ਡੈਸਕ 20-10-2026
ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)- ਰਾਸ਼ਟਰਵਾਦੀ ਵਿਚਾਰ ਮੰਚ ਫ਼ਾਜ਼ਿਲਕਾ ਵਲੋਂ ਵਿਜੇ ਦਸ਼ਮੀ ਤੇ ਸ਼ਸਤਰ ਪੂਜਾ ਸਮਾਗਮ 20 ਅਕਤੂਬਰ ਨੂੰ ਦੁਪਹਿਰ 12.30 ਵਜੇ ਅਗਰਵਾਲ ਕਮਿਊਨਿਟੀ ਹਾਲ ’ਚ ਕਰਵਾਇਆ ਜਾ ਰਿਹਾ ਹੈ। ਸਮਾਗਮ ਅੰਦਰ ਕਰਨ ਗਿਲਹੋਤਰਾ ਚੇਅਰਮੈਨ ਪੀ.ਐੱਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਮੁੱਖ ਮਹਿਮਾਨ ਦੇ ਰੂਪ ਵਿਚ ਪੁੱਜਣਗੇ। ਪ੍ਰੋਗਰਾਮ ਦੀ ਪ੍ਰਧਾਨਗੀ ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਅਨੀਤਾ ਜੈਰਥ ਕਰਨਗੇ। ਵਿਸ਼ੇਸ਼ ਮਹਿਮਾਨਾਂ ਵਿਚ ਐਡਵੋਕੇਟ ਸਿਧਾਰਥ ਖੁਰਾਨਾ ਪ੍ਰਧਾਨ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ, ਰਾਜਿੰਦਰ ਮੋਹਨ ਵਰਮਾ ਪ੍ਰਧਾਨ ਸਵਰਨਕਾਰ, ਸੰਜੀਵ ਕੁਕੜੇਜਾ ਇੰਟਰਨੈਸ਼ਨਲ ਇੰਜੀਨੀਅਰਜ਼, ਸ੍ਰੀਮਤੀ ਮਮਤਾ ਪੇੜੀਵਾਲ, ਸ੍ਰੀਮਤੀ ਵੀਨੂੰ ਅਰੋੜਾ, ਐਡਵੋਕੇਟ ਅਲੋਕ ਕਟਾਰੀਆਂ ਹੋਣਗੇ।
ਪਿਛਲੀ ਖ਼ਬਰ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ‘ਵਨ ਹੈਲਥ’ ਕਮੇਟੀ ਦੀ ਹੋਈ ਅਹਿਮ ਬੈਠਕ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 8 ਮੁਕੱਦਮੇ ਦਰਜ * ਔਰਤ ਦੀ ਕੁੱਟਮਾਰ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।