20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ’ਚ ਦੁਤਾਰਾ ਵਾਲੀ ਸਕੂਲ ਨੇ ਮਾਰੀ ਬਾਜ਼ੀ

ਬੱਲੂਆਣਾ, 19 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਬੋਹਰ ਬਲਾਕ 1 ਅਬੋਹਰ ਦੇ ਬੇਸਿਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿਚ ਸਰਕਾਰੀ ਸਮਾਰਟ ਸਕੂਲ ਦੀ ਨਵਜੋਤ ਕੌਰ ਨੇ 600 ਮੀਟਰ ਦੋੜ ਵਿਚ ਪਹਿਲਾ ਅਤੇ ਹੰਸੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 20-10-2026
ਬੱਲੂਆਣਾ, 19 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਅਬੋਹਰ ਬਲਾਕ 1 ਅਬੋਹਰ ਦੇ ਬੇਸਿਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈਆਂ। ਇਨ੍ਹਾਂ ਖੇਡਾਂ ਵਿਚ ਸਰਕਾਰੀ ਸਮਾਰਟ ਸਕੂਲ ਦੀ ਨਵਜੋਤ ਕੌਰ ਨੇ 600 ਮੀਟਰ ਦੋੜ ਵਿਚ ਪਹਿਲਾ ਅਤੇ ਹੰਸੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਰਿਲੇਅ ਰੇਸ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਨਵਜੋਤ ਕੌਰ ਨੇ ਗੋਲਾ ਸੁੱਟਣ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿਚੋਂ ਮਨੀਸ਼ ਨੇ 600 ਮੀਟਰ ਦੋੜ ਵਿਚ ਪਹਿਲਾ ਸਥਾਨ, ਸੁਮਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨਾਰੰਗ ਨੇ ਗੋਲਾ ਸੁੱਟਣ ਵਿਚ ਪਹਿਲਾ ਸਥਾਨ, ਹਿਮਾਂਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਖੇਡ ਵਿਚ ਦਕਸ਼ ਨੇ 28 ਕਿੱਲੋ ਵਿਚ ਪਹਿਲਾ, ਗੋਤਮ ਨੇ 30 ਕਿੱਲੋ ਵਿਚ ਦੂਸਰਾ ਅਤੇ ਹਿਮਾਂਸ਼ੂ ਨੇ 32 ਕਿੱਲੋ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿਚ ਨਾਰੰਗ, ਹਿਮਾਂਸ਼ੂ, ਸੁਮਿਤ, ਸਮੀਰ, ਭੁਮੇਸ਼ ਕੁਮਾਰ, ਮੋਹਿਤ, ਸੰਜੇ ਅਤੇ ਸੰਦੀਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਮੁਖੀ ਮੈਡਮ ਕੁਲਵੰਤ ਕੌਰ ਦੀ ਹਾਜ਼ਰੀ ਵਿਚ ਸਬੰਧਿਤ ਸਟਾਫ਼ ਨੇ ਦੁਤਾਰਾਂਵਾਲੀ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਵਿਧਾਇਕਾਂ ਤੇ ਮੰਤਰੀਆਂ ਦੇ ਘਿਰਾਉ ਲਈ ਰਵਾਨਾ ਹੋਏ ਵਰਕਰ ਅਗਲੀ ਖ਼ਬਰ ਪਿੰਡ ਛੱਪੜੀ ਵਾਲਾ ਵਿਖੇ ਗੁਰਜੋਤ ਸਿੰਘ ਸੰਧੂ ਨੇ ਨੌਜਵਾਨਾਂ ਨਾਲ ਕੀਤੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।