27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭੰਗੜਾ ਮੁਕਾਬਲਿਆਂ ਵਿਚ ਕਮਲ ਕੰਬੋਜ ਨੇ ਹਾਸਿਲ ਕੀਤਾ ਦੂਜਾ ਸਥਾਨ

ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਸਥਾਨਕ ਮੰਡੀ ਵਾਸੀ ਕਮਲ ਕੰਬੋਜ ਨੇ ਨੈਸ਼ਨਲ ਡਾਂਸ ਪ੍ਰਤੀਯੋਗਤਾ ਸੀਜ਼ਨ 3 ਦੇ ਭੰਗੜਾ ਉਮਰ ਵਰਗ 17 ਸਾਲ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕਰਕੇ ਆਪਣਾ ਅਤੇ ਆਪਣੇ ਕੋਚ ਆਕਾਸ਼ ਕਾਲੜਾ ਦਾ ਨਾਮ ਰੌਸ਼ਨ ਕੀਤਾ ਹੈ। ਕਮਲ ਕੰਬੋਜ ਇਸ ਤੋਂ ਪਹਿਲਾਂ ਕਈ ਮੁਕਾਬਲਿਆਂ ਵਿਚ ਜੇਤੂ ਰਹਿ ਚੁੱਕੀ ਹੈ।

ਅਜੀਤ ਡੈਸਕ 27-10-2026
ਮੰਡੀ ਅਰਨੀਵਾਲਾ, 26 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਸਥਾਨਕ ਮੰਡੀ ਵਾਸੀ ਕਮਲ ਕੰਬੋਜ ਨੇ ਨੈਸ਼ਨਲ ਡਾਂਸ ਪ੍ਰਤੀਯੋਗਤਾ ਸੀਜ਼ਨ 3 ਦੇ ਭੰਗੜਾ ਉਮਰ ਵਰਗ 17 ਸਾਲ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕਰਕੇ ਆਪਣਾ ਅਤੇ ਆਪਣੇ ਕੋਚ ਆਕਾਸ਼ ਕਾਲੜਾ ਦਾ ਨਾਮ ਰੌਸ਼ਨ ਕੀਤਾ ਹੈ। ਕਮਲ ਕੰਬੋਜ ਇਸ ਤੋਂ ਪਹਿਲਾਂ ਕਈ ਮੁਕਾਬਲਿਆਂ ਵਿਚ ਜੇਤੂ ਰਹਿ ਚੁੱਕੀ ਹੈ। ਉਸ ਦੇ ਜੇਤੂ ਰਹਿਣ ਤੇ ਕੋਚ ਆਕਾਸ਼ ਕਾਲੜਾ ਨੇ ਉਸ ਨੂੰ ਵਧਾਈ ਦਿੱਤੀ ਤੇ ਕਮਲ ਕੰਬੋਜ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਸਵਨਾ ਨੂੰ ਰਿਕਾਰਡ ਲੀਡ ਨਾਲ ਜਿਤਾਉਣ ਦਾ ਕੀਤਾ ਐਲਾਨ ਅਗਲੀ ਖ਼ਬਰ ਪਿੰਡ ਰੱਜੀ ਵਾਲਾ ਦੇ ਸਰਪੰਚ ਦੀ ਅਗਵਾਈ ’ਚ ਹੋਈ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।