27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਗਿਆਨੀ ਕੁਲਵੰਤ ਸਿੰਘ ਗਿੱਲ ਵਿਛੋਆ ਨਮਿਤ ਸ਼ਰਧਾਂਜਲੀ ਸਮਾਗਮ 'ਚ ਸਿਆਸੀ, ਧਾਰਮਿਕ ਤੇ ਹੋਰ ਸ਼ਖ਼ਸੀਅਤ ਵਲੋਂ ਕੀਤੀ ਸ਼ਿਕਰਤ <br/>

ਅਜੀਤ ਡੈਸਕ 28-02-2026
ਅੰਮਿ੍ਤਸਰ, 27 ਫਰਵਰੀ (ਰੇਸ਼ਮ ਸਿੰਘ)-ਸੇਵਾ ਮੁਕਤ ਤਹਿਸੀਲਦਾਰ ਅਤੇ ਜ਼ਿਲ੍ਹਾ ਖਪਤਕਾਰ ਫੋਰਮ ਦੇ ਜੱਜ ਸ: ਲਖਵਿੰਦਰ ਸਿੰਘ ਗਿੱਲ ਦੇ ਪਿਤਾ ਤੇ ਗਿਆਨੀ ਕੁਲਵੰਤ ਸਿੰਘ ਗਿੱਲ (ਪੰਜਾਬੀ ਦੇ ਸੇਵਾ ਮੁਕਤ ਅਧਿਆਪਕ) ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਇਥੇ ਫੇਅਰਲੈਂਡ ਕਾਲੋਨੀ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ਅਤੇ ਇਸ ਉਪਰੰਤ ਅੰਤਿਮ ਅਰਦਾਸ਼ ਤੇ ਸ਼ਰਧਾਂਜਲੀ ਸਮਾਰੋਹ ਗੁਰਦਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵੀਨਿਊ ਵਿਖੇ ਸੰਪੰਨ ਹੋਇਆ | ਇਸ ਸ਼ਰਧਾਂਜਲੀ ਸਮਾਰੋਹ 'ਚ ਪੁੱਜ ਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ 'ਚ ਪ੍ਰਮੁਖ ਤੌਰ 'ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਵਿਧਾਇਕ ਡਾ: ਜਸਬੀਰ ਸਿੰਘ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਸਾਬਕਾ ਮੰਤਰੀ ਡਾ: ਰਾਜ ਕੁਮਾਰ ਵੇਰਕਾ, ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ, ਜੁਗਲ ਕਿਸ਼ੋਰ ਸ਼ਰਮਾ, ਕਰਮਜੀਤ ਸਿੰਘ ਰਿੰਟੂ ਚੇਅਰਮੈਨ, ਹਰਜਿੰਦਰ ਸਿੰਘ ਠੇਕੇਦਾਰ, ਕਾਂਗਰਸ ਪ੍ਰਧਾਨ ਅਸ਼ਵਨੀ ਪੱਪੂ, ਇੰਦਰਜੀਤ ਸਿੰਘ ਬਾਸਰਕੇ, ਸੁਰਜੀਤ ਸਿੰਘ ਕੋਹਲੀ (ਭਰਾਤਾ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ), ਇੰਦਰਜੀਤ ਸਿੰਘ ਬਾਸਰਕੇ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਭਾਜਪਾ ਆਗੂ ਹਰਵਿੰਦਰ ਸਿੰਘ ਸੰਧੂ, ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਏ.ਡੀ.ਸੀ., ਗੁਰਦੇਵ ਸਿੰਘ ਲਾਲੀ (ਖੜਕ ਸਿੰਘ ਵਾਲਾ) ਚੇਅਰਮੈਨ ਮਾਨਸਾ, ਪ੍ਰੀਤ ਮਹਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੀਰਜ਼ਾਦਾ, ਮਹਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਪਨੇਸਰ ਪ੍ਰਧਾਨ ਬਾਰ ਐਸੋਸੀਏਸ਼ਲ ਅੰਮਿ੍ਤਸਰ, ਵਕੀਲ ਨਿਰਮਲ ਸਿੰਘ ਗਿੱਲ, ਨਿਰਮਲਜੀਤ ਸਿੰਘ ਬਾਜਵਾ, ਲਖਵਿੰਦਰ ਸਿੰਘ ਕੋਹਾਲੀ, ਰੇਸ਼ਮ ਸਿੰਘ ਕਾਨੂੰਨਗੋ, ਡੀ. ਐੱਸ. ਪੀ. ਲਖਵਿੰਦਰ ਸਿੰਘ ਕਲੇਰ, ਮਹਿੰਦਰ ਸਿੰਘ ਬਰਾੜ, ਏ.ਡੀ.ਸੀ. ਰਣਬੀਰ ਸਿੰਘ ਮੂਧਲ, ਐਡਵੋਕੇਟ ਦਪਿੰਦਰ ਸਿੰਘ, ਹਰਮਿੰਦਰ ਸਿੰਘ ਗਿੱਲ ਜੁਆਇੰਟ ਡਾਇਰੈਕਟਰ ਖੇਤੀਬਾੜੀ, ਆਰ. ਪੀ. ਸਿੰਘ, ਅੰਗਦਦੀਪ ਸਿੰਘ ਗਿੱਲ, ਦਰਸ਼ਨ ਸਿੰਘ ਸਾਬਕਾ ਲੇਬਰ ਕਮਿਸ਼ਨਰ, ਸਾਬਕਾ ਤਹਿਸੀਲਦਾਰ ਜਗਦੀਪ ਸਿੰਘ ਮੋਮੀ, ਦਲਜੀਤ ਸਿੰਘ ਛੀਨਾ ਡੀ. ਆਰ. ਓ., ਮਲਕੀਤ ਸਿੰਘ ਚੇਅਰਮੈਨ, ਜਸਬੀਰ ਸਿੰਘ, ਰਾਜਬੀਰ ਸਿੰਘ ਭੁੱਲਰ, ਇੰਦਰਪਾਲ ਸਿੰਘ, ਜੇ. ਕੇ. ਚੋਪੜਾ ਪ੍ਰਧਾਨ ਖਪਤਕਾਰ ਫੋਰਮ ਅੰਮਿ੍ਤਸਰ, ਮਨਦੀਪ ਕੌਰ ਜੋਹਲ, ਨਵੀਨ ਪੁਰੀ ਪ੍ਰਧਾਨ ਖਪਤਕਾਰ ਫੋਰਮ ਹੁਸ਼ਿਆਰਪੁਰ, ਚਰਨਜੀਤ ਸਿੰਘ ਪ੍ਰਧਾਨ ਉਪਭੋਗਤਾ ਫੋਰਮ ਤਰਨ ਤਾਰਨ, ਇੰਦਰਬੀਰ ਸਿੰਘ ਮੰਨੂੰ, ਇੰਸ: ਲਖਬੀਰ ਸਿੰਘ ਗਿੱਲ, ਜਗਦੀਸ਼ ਸਿੰਘ ਵਡਾਲਾ, ਰਜਿੰਦਰ ਸਿੰਘ ਮਰਵਾਹ, ਰੇਸ਼ਮ ਸਿੰਘ ਚਮਿਆਰੀ ਪ੍ਰਧਾਨ ਗੁਰਦੁਆਰਾ ਕਮੇਟੀ ਬਿਕਰਮਜੀਤ ਸਿੰਘ ਬਾਜਵਾ, ਲਖਬੀਰ ਸਿੰਘ ਖਿਆਲਾ, ਰਾਜੇਸ਼ ਸ਼ਰਮਾ, ਸੁਖਦੇਵ ਸਿੰਘ ਪ੍ਰਧਾਲ, ਗਿਆਨੀ ਗੁਰਜੀਤ ਸਿੰਘ ਸਭਰਾ, ਜਸਪਾਲ ਸਿੰੰਘ ਪੁਤਲੀਘਰ, ਸ਼ਮਸ਼ੇਰ ਸਿੰਘ ਸੰਧੂ, ਕੌਂਸਲਰ ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਇੰਦਰਬੀਰ ਸਿੰਘ ਮਨੂੰ ਆਸਟਰੇਲੀਆ, ਅਮਨਦੀਪ ਸਿੰਘ ਗਗਨਦੀਪ ਸਿੰਘ ਗਿੱਲ, ਐੱਸ. ਡੀ. ਐੱਮ., ਰਾਜੇਸ਼ ਸ਼ਰਮਾ ਐੱਸ. ਡੀ. ਐੱਮ., ਹਰਮਿੰਦਰਪਾਲ ਸਿੰਘ ਗਿੱਲ ਆਦਿ ਹਾਜ਼ਰ ਸਨ |
ਅੰਤ 'ਚ ਗਿਆਨੀ ਮਲਕੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ, ਸੁਰਜੀਤ ਸਿੰਘ ਸਭਰਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੇ ਪ੍ਰਧਾਨ ਬਿਕਰਮਜੀਤ ਸਿੰਘ ਬਾਜਵਾ, ਮਾਲਕ ਸਿੰਘ, ਡਾ: ਰਾਜਿੰਦਰਪਾਲ ਸਿੰਘ ਬੋਪਾਰਾਏ, ਕੁਲਦੀਪ ਸਿੰਘ ਪੰਡੋਰੀ, ਭਾਈ ਜਸਵਿੰਦਰ ਸਿੰਘ ਆਦਿ ਵਲੋਂ ਸਾਂਝੇ ਤੌਰ 'ਤੇ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ ਤੇ ਉਨ੍ਹਾਂ ਦੇ ਭਰਾਤਾ ਹਰਮਿੰਦਰਪਾਲ ਸਿੰਘ ਗਿੱਲ ਨੂੰ ਸਿਰੋਪਾਓ ਭੇਟ ਕੀਤਾ ਗਿਆ |

ਪਿਛਲੀ ਖ਼ਬਰ ਟਿੱਬਾ ਰੋਡ 'ਤੇ ਚੱਲੀ ਗੋਲੀ ਵਿਚ ਕਾਰੋਬਾਰੀ ਜ਼ਖ਼ਮੀ ਅਗਲੀ ਖ਼ਬਰ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।