22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਮੌਕੇ ਅੱਜ ਬੰਦ ਰਹਿਣਗੇ ਬਾਜ਼ਾਰ : ਦੁੱਗਲ <br/>

ਅਜੀਤ ਡੈਸਕ 04-03-2026
ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮਿ੍ਤਸਰ ਇਕਾਈ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਹੋਲੀ ਤਿਉਹਾਰ ਮੌਕੇ ਅੰਮਿ੍ਤਸਰ ਦੀ ਸ਼ਾਸਤਰੀ ਮਾਰਕੀਟ, ਹਾਲ ਬਾਜ਼ਾਰ, ਕਟੜਾ ਆਹਲੂਵਾਲੀਆ ਚਾਹ ਮਾਰਕੀਟ, ਕਟੜਾ ਸ਼ੇਰ ਸਿੰਘ ਦੀ ਦਵਾਈ ਮਾਰਕੀਟ, ਬਾਜ਼ਾਰ ਟਾਹਲੀ ਸਾਹਿਬ, ਪ੍ਰਤਾਪ ਬਾਜ਼ਾਰ, ਕੈਸ਼ ਧਾਰਾ ਬਾਜ਼ਾਰ, ਟਾਊਨ ਪਲਾਜ਼ਾ ਮਾਰਕੀਟ, ਆਈ. ਡੀ. ਐੱਚ. ਮਾਰਕੀਟ, ਸ਼ਹੀਦ ਭਗਤ ਸਿੰਘ ਮਾਰਕੀਟ, ਹਰਚਰਨ ਦਾਸ ਮਾਰਕੀਟ, ਰਾਜਾ ਮਾਰਕੀਟ, ਕਸ਼ਮੀਰੀ ਪੰਡਿਤਾਂ ਕੱਪੜਾ ਬਾਜ਼ਾਰ, ਸੁੰਦਰ ਮਾਰਕੀਟ, ਗੁਰੂ ਬਾਜ਼ਾਰ, ਸ਼ਿਵ ਮਾਰਕੀਟ, ਗੋਕੁਲ ਮਾਰਕੀਟ, ਪ੍ਰਤਾਪ ਬਾਜ਼ਾਰ, ਮਜੀਠ ਮੰਡੀ, ਪੁਤਲੀਘਰ ਬਾਜ਼ਾਰ, ਬੱਤੀ ਹੱਟਾਂ ਮਾਰਕੀਟ, ਬਾਜ਼ਾਰ ਬੀਕਾਨੇਰੀਆਂ, ਕਟੜਾ ਜੈਮਲ ਸਿੰਘ, ਗੁਰੂ ਬਾਜਾਰ, ਚੌਂਕ ਫ਼ਰੀਦ, ਲਾਰੈਂਸ ਰੋਡ ਆਦਿ ਦੇ ਬਾਜ਼ਾਰਾਂ ਤੇ ਮਾਰਕੀਟਾਂ ਵਿਚਲੀਆਂ ਦੁਕਾਨਾਂ 4 ਮਾਰਚ ਨੂੰ ਮੁਕੰਮਲ ਤੌਰ 'ਤੇ ਬੰਦ ਰਹਿਣਗੀਆਂ |

ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਹੋਲੀ ਦਾ ਜਸ਼ਨ ਮਨਾਇਆ <br/> ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੁਮੈਨ ਨੇ ਆਫ਼ਤ ਪ੍ਰਬੰਧਨ ਸਿਖਲਾਈ ਕੈਂਪ 'ਚ ਹਿੱਸਾ ਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।