06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅੰਮਿ੍ਤਸਰ ਸ਼ਹਿਰੀ ਦੇ ਦਰਜਨ ਦੇ ਕਰੀਬ ਏ. ਸੀ. ਪੀ. ਵੀ ਹੋਏ ਤਬਦੀਲ ਤੇ ਨਿਯੁਕਤ

ਅਜੀਤ ਡੈਸਕ 18-04-2026
ਅੰਮਿ੍ਤਸਰ, 17 ਅਪ੍ਰੈਲ (ਰੇਸ਼ਮ ਸਿੰਘ)-ਅੱਜ ਪਿੁਲਸ ਵਿਭਾਗ 'ਚ ਡੀ.ਐੱਸ.ਪੀ. ਤੇ ਏ.ਸੀ.ਪੀ. ਰੈਂਕ ਦੇ ਪੀਪੀਐੱਸ ਅਧਿਕਾਰੀਆਂ ਦੇ ਤਬਾਦਲਿਆਂ ਤਹਿਤ ਤੋਂ ਵੀ ਪੁਲਿਸ ਕਮਿਸ਼ਨਰੇਟ ਦੇ ਏ.ਸੀ.ਪੀ. ਬਦਲੇ ਗਏ ਹਨ | ਅੱਜ ਹੋਏ ਬਦਲੀ ਹੁਕਮਾਂ ਮੁਤਾਬਕ ਏ.ਸੀ.ਪੀ. ਦੱਖਣੀ ਪ੍ਰਵੇਸ ਚੋਪੜਾ ਨੂੰ ਡੀ. ਐੱਸ.ਪੀ. ਤਰਨ ਤਾਰਨ, ਸੁਰਿੰਦਰ ਕੁਮਾਰ ਡੀ.ਐੱਸ.ਪੀ. ਵਿਜੀਲੈਂਸ ਨੂੰ ਏ.ਸੀ.ਪੀ. ਕੇਂਦਰੀ, ਜਸਪਾਲ ਸਿੰਘ ਏ.ਸੀ.ਪੀ. ਕੇਂਦਰੀ ਨੂੰ ਡੀ.ਐੱਸ.ਪੀ. ਹੈੱਡਕੁਆਟਰ ਤਰਨ ਤਾਰਨ, ਕਰਮਜੀਤ ਸਿੰਘ ਡੀ.ਐੱਸ.ਪੀ. ਤਰਨਤਾਰਨ ਤੋਂ ਏ.ਸੀ.ਪੀ ਪੱਛਮੀਂ, ਸ਼ਿਵਦਰਸ਼ਨ ਸਿੰਘ ਨੂੰ ਏ.ਸੀ.ਪੀ. ਪਛਮੀਂ ਤੋਂ ਡੀ.ਐੱਸ.ਪੀ ਡਿਡੈਕਟਿਵ, ਦਰਸ਼ਨ ਜਤਿੰਦਰਾ ਨੂੰ ਏ.ਸੀ.ਪੀ. ਕਰਾਈਮ ਤੋਂ ਏ.ਸੀ.ਪੀ. ਕਮਾਂਡ ਕੇਂਦਰ, ਰੁਪਿੰਦਰ ਡੀ.ਐੱਸ.ਪੀ. ਜਲੰਧਰ ਤੋਂ ਏ.ਸੀ.ਪੀ. ਕਰਾਈਮ, ਗਗਨਦੀਪ ਸਿੰਘ ਏ.ਸੀ.ਪੀ. ਉਤਰੀ, ਅਜੇ ਸਿੰਘ ਏ.ਸੀ.ਪੀ. ਜਲੰਧਰ ਤੋਂ ਏ.ਸੀ.ਪੀ. ਨਾਰਕੋਟਿਸ, ਲਲਿਤ ਕੁਮਾਰ ਏ.ਸੀ.ਪੀ. ਐੱਨ.ਡੀ. ਤੋਂ ਡੀ.ਐੱਸ.ਪੀ. ਬਟਾਲਾ ਲਾਇਆ ਗਿਆ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਗਰਲਜ਼ ਸਕੂਲ ਦਾ 5ਵੀਂ ਤੇ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਕੇਂਦਰ ਸਰਕਾਰ ਦੇ ਕਣਕ ਖਰੀਦ ਨਿਯਮਾਂ 'ਚ ਢਿੱਲ ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ : ਅਕਸ਼ੈ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।