26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਹੀਂ ਡਰ ਵੇਅਰ ਹਾਊਸ ਦੀ ਇੰਸਪੈਕਟਰ ਨੂੰ ਕਿਸੇ ਦਾ, ਗ਼ਰੀਬ ਲੋਕਾਂ ਦੇ ਖਾਣ ਵਾਲੀ ਕਣਕ ਦੀਆਂ ਤਰਪਾਲਾਂ ਲਵਾ ਕੇ ਬਾਰਿਸ਼ 'ਚ ਭਿਉਂਈ ਗਈ ਹਜ਼ਾਰਾਂ ਬੋਰੀਆਂ ਕਣਕ

ਅਜੀਤ ਡੈਸਕ 01-06-2026
ਰਈਆ, 31 ਮਈ (ਸ਼ਰਨਬੀਰ ਸਿੰਘ ਕੰਗ)-ਅਕਸਰ ਹੀ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਕਿ ਗੁਦਾਮਾਂ ਵਿਚ ਲੱਗੀ ਸਰਕਾਰੀ ਕਣਕ ਪਾਣੀ ਪਾ-ਪਾ ਕੇ ਵਜਨ ਵੱਧਣ ਨਾਲ ਬੋਰੀਆਂ ਵਿਚੋਂ ਕਣਕ ਕੱਢ ਕੇ ਵੇਚੀ ਜਾਂਦੀ ਹੈ ਜਾਂ ਫਿਰ ਹੋਰ ਕਈ ਘੱਪਲੇ ਕੀਤੇ ਜਾਂਦੇ ਹਨ | ਇਹੋ ਜਿਹੀ ਹੀ ਮਿਸਾਲ 30 ਮਈ ਦੀ ਸਵੇਰੇ ਰਈਆ ਵਿਖੇ ਕਰੀਬ ਤਿੰਨ ਘੰਟੇ ਹੋਈ ਤੇਜ ਬਾਰਿਸ਼ ਵਿਚ ਕਿਸੇ ਸ਼ੈਲਰ ਤੇ ਵੇਅਰ ਹਾਊਸ ਦੀਆ ਲੱਗੀਆਂ ਹਜਾਰਾਂ ਕਣਕ ਦੀਆਂ ਬੋਰੀਆਂ ਜੋ ਪਹਿਲਾਂ ਤਰਪਾਲ ਨਾਲ ਢੱਕੀਆਂ ਸਨ, ਦੇ ਉਪਰੋਂ ਕਥਿਤ ਵੇਅਰ ਹਾਊਸ ਦੀ ਇੰਸਪੈਕਟਰ ਵਲੋਂ ਤਰਪੈਲਾਂ ਲਵਾ ਦਿੱਤੀਆਂ ਗਈਆਂ ਜੋ ਕਰੀਬ ਤਿੰਨ ਘੰਟੇ ਹੋਈ ਤੇਜ ਬਾਰਿਸ਼ ਵਿਚ ਭਿੱਜਦੀ (ਬਾਕੀ ਸਫਾ 6 'ਤੇ)
31ਏਐਸਆਰ85, 86
ਪਿਛਲੀ ਖ਼ਬਰ ਨਿਗਮ ਚੋਣਾਂ ਦੀ ਜਿੱਤ ਦੀ ਖੁਸ਼ੀ 'ਚ ਮੰਤਰੀ ਈ. ਟੀ. ਓ. ਨੇ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਗਲੀ ਖ਼ਬਰ ਗੁਰਬਚਨ ਸਿੰਘ ਬੱਬੇਹਾਲੀ ਨੇ ਦੀਨਾਨਗਰ ਵਿਖੇ ਪਾਰਟੀ ਦੇ ਉਮੀਦਵਾਰਾਂ ਤੇ ਸੀਨੀਅਰ ਆਗੂਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।