12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਰਮਨ ਦੁਰਗਾ ਦਾਸ ਸੇਠ ਜਿਊਲਰਜ਼ ਵਲੋਂ ਨਵੇਂ ਸ਼ੋਅ ਰੂਮ ਦਾ ਉਦਘਾਟਨ 14 ਨੂੰ

ਅੰਮ੍ਰਿਤਸਰ, 11 ਸਤੰਬਰ (ਨਕੁਲ ਸ਼ਰਮਾ)- ਗੁਰੂ ਨਗਰੀ ’ਚ ਸੰਨ 1919 ਤੋਂ ਸੁਨਿਆਰ ਦੇ ਵਪਾਰ ’ਚ ਮੰਨੇ-ਪਰਮੰਨੇ ਨਾਮ “ਰਮਨ ਦੁਰਗਾ ਦਾਸ ਸੇਠ ਜਿਓਲਰ” ਦੇ ਸ਼ੋਰੂਮ ਦਾ ਉਦਘਾਟਨ 14 ਸਤੰਬਰ ਨੂੰ ਨੇੜੇ ਹੋਟਲ ਫਰਨ ਰੈਜ਼ੀਡੈਂਸੀ, ਮਾਲ ਰੋਡ ਵਿਖੇ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਕਜ ਸੇਠ ਨੇ ਦਾਅਵਾ ਕੀਤਾ ਕਿ ਸਾਡਾ ਸਟੋਰ ਪੂਰੇ ਪੰਜਾਬ ’ਚ ਸਭ ਤੋਂ ਪੁਰਾਣਾ ਸਟੋਰ ਹੈ।

ਅਜੀਤ ਡੈਸਕ 12-09-2026
ਅੰਮ੍ਰਿਤਸਰ, 11 ਸਤੰਬਰ (ਨਕੁਲ ਸ਼ਰਮਾ)- ਗੁਰੂ ਨਗਰੀ ’ਚ ਸੰਨ 1919 ਤੋਂ ਸੁਨਿਆਰ ਦੇ ਵਪਾਰ ’ਚ ਮੰਨੇ-ਪਰਮੰਨੇ ਨਾਮ “ਰਮਨ ਦੁਰਗਾ ਦਾਸ ਸੇਠ ਜਿਓਲਰ” ਦੇ ਸ਼ੋਰੂਮ ਦਾ ਉਦਘਾਟਨ 14 ਸਤੰਬਰ ਨੂੰ ਨੇੜੇ ਹੋਟਲ ਫਰਨ ਰੈਜ਼ੀਡੈਂਸੀ, ਮਾਲ ਰੋਡ ਵਿਖੇ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਪੰਕਜ ਸੇਠ ਨੇ ਦਾਅਵਾ ਕੀਤਾ ਕਿ ਸਾਡਾ ਸਟੋਰ ਪੂਰੇ ਪੰਜਾਬ ’ਚ ਸਭ ਤੋਂ ਪੁਰਾਣਾ ਸਟੋਰ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਪਣੇ ਗ੍ਰਾਹਕਾਂ ਲਈ ਤਿਉਹਾਰਾਂ ਤੇ ਵਿਆਹ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਬਿਹਤਰੀਨ ਡਿਜ਼ਾਇਨਰ ਜਿਉਲਰੀ ਜਿਸ ’ਚ ਡਾਇਮੰਡ ਦੀ ਜ਼ਬਰਦਸਤ ਰੇਂਜ ਦੇ ਨਾਲ ਕੁੰਦਨ, ਪੋਲਕੀ, ਐਂਟੀਕ, ਗੋਲਡ ਜਿਊਲਰੀ ਪੇਸ਼ ਕਰਨ ਜਾ ਰਹੇ ਹਾਂ, ਇਸ ਦੇ ਨਾਲ ਇੱਥੇ ਮੌਜੂਦ ਨੀਰਜ ਸੇਠ ਨੇ ਕਿਹਾ ਕਿ ਸਾਡੇ ਦੇਸ਼ ਦੇ ਹਰ ਘਰ ’ਚ ਗਹਿਣਿਆਂ ਨਾਲ ਕਿੱਸੇ ਜੁੜੇ ਹਨ, ਜਿਸ ਨਾਲ ਹਰ ਗਹਿਣੇ ਨਾਲ ਹਰ ਕਿਸੇ ਦਾ ਵੱਖਰਾ ਅਹਿਸਾਸ ਹੈ। ਜਿਸ ਕਰਕੇ ਸ਼ੁਰੂ ਤੋਂ ਸਾਡਾ ਮੁੱਖ ਮਕਸਦ ਆਪਣੇ ਗ੍ਰਾਹਕਾਂ ਲਈ ਪਾਰਦਰਸ਼ਤਾ ਨਾਲ ਕੰਮ ਕਰਨਾ ਹੀ ਪ੍ਰਮੁੱਖ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਨੂੰ 14 ਸਤੰਬਰ ਨੂੰ ਸਾਡੇ ਸ਼ੌਰੂਮ ਦੇ ਉਦਘਾਟਨ ਮੌਕੇ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ
ਪਿਛਲੀ ਖ਼ਬਰ ਅੰਮ੍ਰਿਤਸਰ ਵਿਕਾਸ ਅਥਾਰਟੀ (ਪੁੱਡਾ) ਵਲੋਂ ਅਣ-ਅਧਿਕਾਰਤ ਕਾਲੋਨੀਆਂ ’ਤੇ ਕਾਰਵਾਈ ਅਗਲੀ ਖ਼ਬਰ ਆਈ. ਆਰ. ਸੀ. ਟੀ. ਸੀ. ਵਲੋਂ ਸ਼ਰਧਾਲੂਆਂ ਅਤੇ ਧਾਰਮਿਕ ਸੈਲਾਨੀਆਂ ਲਈ ਦੱਖਣੀ ਭਾਰਤ ਯਾਤਰਾ ਟੂਰ ਪੈਕੇਜ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।