10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ

ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਲਾਰੰਸ ਰੋਡ ਸੇਵਾ ਕੇਂਦਰ ਅਤੇ ਵਿਸ਼ਵ ਸ਼ਾਂਤੀ ਭਵਨ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਹਮਾ ਕੁਮਾਰੀ ਆਦਰਸ਼ ਭੈਣ ਨੇ ਕਿਹਾ ਕਿ ਅਸੀਂ ਦੀਵਿਆਂ ਨਾਲ ਬਾਹਰੀ ਹਨੇਰੇ ਨੂੰ ਦੂਰ ਕਰਦੇ ਹਾਂ, ਪਰ ਹੁਣ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਆਪਣੇ ਮਨ ਦੇ ਹਨੇਰੇ ਨੂੰ ਕੌਣ ਦੂਰ ਕਰੇਗਾ ?

ਅਜੀਤ ਡੈਸਕ 10-11-2026
ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਲਾਰੰਸ ਰੋਡ ਸੇਵਾ ਕੇਂਦਰ ਅਤੇ ਵਿਸ਼ਵ ਸ਼ਾਂਤੀ ਭਵਨ ਵਿਖੇ ਦੀਵਾਲੀ ਦਾ ਤਿਉਹਾਰ ਬਹੁਤ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਹਮਾ ਕੁਮਾਰੀ ਆਦਰਸ਼ ਭੈਣ ਨੇ ਕਿਹਾ ਕਿ ਅਸੀਂ ਦੀਵਿਆਂ ਨਾਲ ਬਾਹਰੀ ਹਨੇਰੇ ਨੂੰ ਦੂਰ ਕਰਦੇ ਹਾਂ, ਪਰ ਹੁਣ ਹਰ ਕਿਸੇ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਆਪਣੇ ਮਨ ਦੇ ਹਨੇਰੇ ਨੂੰ ਕੌਣ ਦੂਰ ਕਰੇਗਾ ? ਉਨ੍ਹਾਂ ਕਿਹਾ ਕਿ ਜਦੋਂ ਆਤਮਾ ਆਪਣੇ ਅਸਲ ਸੁਭਾਅ ਨੂੰ ਪਛਾਣਦੀ ਹੈ ਅਤੇ ਬ੍ਰਹਮ ਯਾਦ ਦੀ ਰੌਸ਼ਨੀ ਨੂੰ ਜਗਾਉਂਦੀ ਹੈ ਤਾਂ ਜੀਵਨ ਖੁਦ ਪ੍ਰਕਾਸ਼ਮਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀਵਾਲੀ ‘ਤੇ ਸਾਨੂੰ ਨਾ ਸਿਰਫ਼ ਆਪਣੇ ਘਰਾਂ ਨੂੰ, ਸਗੋਂ ਆਪਣੇ ਮਨਾਂ ਨੂੰ ਵੀ ਰੌਸ਼ਨ ਕਰਨਾ ਚਾਹੀਦਾ ਹੈ।
ਪਿਛਲੀ ਖ਼ਬਰ ਦਿਨ ਢਲਦੇ ਸੜਕ ’ ਤੇ ਰੇਹੜੀਆਂ ਵਾਲਿਆਂ ਦਾ ਹੋ ਜਾਂਦਾ ਹੈ ਕਬਜ਼ਾ ਅਗਲੀ ਖ਼ਬਰ ਪਾਕਿ ਪ੍ਰਧਾਨ ਮੰਤਰੀ ਸ਼ਰੀਫ਼ ਅਤੇ ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਹਿੰਦੂ ਭਾਈਚਾਰੇ ਨੂੰ ਦੀਵਾਲੀ ਦੀਆਂ ਮੁਬਾਰਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।