ਅੰਮ੍ਰਿਤਸਰ ਦੇ ਰੇਡੀਓਲੋਜਿਸਟ ਡਾ. ਅਮਨਦੀਪ ਸਿੰਘ ਵਲੋਂ ਬ੍ਰਿਟੇਨ ਦੇ ਪ੍ਰਸਿੱਧ ਰਾਇਲ ਕਾਲਜ ਆਫ ਰੇਡੀਓਲੋਜਿਸਟ ਦੇ ਕੌਮਾਂਤਰੀ ਸੰਮੇਲਨ ’ਚ ਕੀਤੀ ਭਾਰਤ ਦੀ ਨੁਮਾਇੰਦਗੀ
ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਅਤੇ ਸਮੁੱਚੇ ਭਾਰਤੀ ਡਾਕਟਰੀ ਜਗਤ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪ੍ਰੋ. ਡਾ.
ਪ੍ਰੋ: ਡਾ: ਅਮਨਦੀਪ ਸਿੰਘ ਸੰਮੇਲਨ ’ਚ ਭਾਰਤ ਦੀ ਤਰਫੋਂ ਆਪਣਾ ਭਾਸ਼ਣ ਦਿੰਦੇ ਹੋਏ। ਅਜੀਤ ਤਸਵੀਰ
13-11-2026