15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮਾਝਾ ਕਾਲਜ ਵਿਚ ਨੈਸ਼ਨਲ ਸਾਇੰਸ ਦਿਵਸ ਮਨਾਇਆ <br/>

ਅਜੀਤ ਡੈਸਕ 01-03-2026
ਤਰਨ ਤਾਰਨ, 28 ਫਰਵਰੀ (ਇਕਬਾਲ ਸਿੰਘ ਸੋਢੀ)- ਮਾਝਾ ਕਾਲਜ ਵਿਚ ਸਾਇੰਸ ਵਿਭਾਗ ਵਲੋਂ ਵੂਮੈਨ ਇਨ ਸਾਇੰਸ ਵਿਸ਼ੇ ਅਧੀਨ ਨੈਸ਼ਨਲ ਸਾਇੰਸ ਦਿਵਸ ਮਨਾਇਆ ਗਿਅ | ਮੈਡਮ ਰਜਿੰਦਰ ਵਲੋ ਵੂਮੈਨ ਇਨ ਸਾਇੰਸ ਵਿਸ਼ੇ ਅਧੀਨ ਔਰਤ ਦੀਆਂ ਸਾਇੰਸ ਦੇ ਖੇਤਰ ਵਿਚਲੀਆਂ ਉਪਲੱਬਧੀਆਂ ਉਤੇ ਚਾਨਣਾ ਪਾਇਆ | ਮੈਡਮ ਆਹਨਾ ਨੇ ਰਮਨ ਇਫੈਕਟ ਵਿਸ਼ੇ ਅਧੀਨ ਵਿਦਿਆਰਥੀਆਂ ਨੂੰ ਸਾਇੰਸ ਦਿਵਸ ਦੀ ਇਤਿਹਾਸਕ ਸਾਰਥਕਤਾ ਤੋੋਂ ਜਾਣੂ ਕਰਵਾਇਆ | ਮੈਡਮ ਹਿਮਾਕਸ਼ੀ ਅਤੇ ਮੈਡਮ ਕਰਮਜੀਤ ਕੌਰ ਦੁਆਰਾ ਵਿਦਿਆਰਥੀਆਂ ਵਿਚ ਪੋਸਟਰ ਮੇਕਿੰਗ ਅਤੇ ਕੁਇਜ ਮੁਕਾਬਲੇ ਕਰਵਾਏ ਗਏ | ਕਾਲਜ ਪਿ੍ੰਸੀਪਲ ਹਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਅਜੌਕੇ ਸਮਾਜ ਵਿਚ ਔਰਤ ਦੀਆਂ ਵਿਗਿਆਨਕ ਉਪਲੱਬਧੀਆਂ ਉਤੇ ਚਾਨਣਾ ਪਾਇਆ | ਕਾਲਜ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਸੁਖਬੀਰ ਸਿੰਘ ਸੰਧਾਵਾਲੀਆਂ ਨੇ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ |

ਪਿਛਲੀ ਖ਼ਬਰ 270 ਗ੍ਰਾਮ ਹੈਰੋਇਨ ਤੇ ਪਿਸਟਲ ਸਮੇਤ 2 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਅਦਾਲਤੀ ਫੈਸਲਾ ਆਉਣ ਨਾਲ ਸੱਚਾਈ ਦੀ ਹੋਈ ਜਿੱਤ- ਚੇਅਰਮੈਨ ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।