ਭਾਰਤੀ ਲਘੂ ਉਦਯੋਗ ਵਿਕਾਸ ਬੈਂਕ ਦਫਤਰ ਕੈਂਪਸ ਦੀ ਲੋੜ ਹੈ
ਸਿਡਬੀ, ਅੰਮ੍ਰਿਤਸਰ ਵਿਚ, ਤਰਜੀਹੀ ਤੌਰ ’ਤੇ ਹੇਠਲੀ ਮੰਜ਼ਿਲ (ਧਰਾਤਲ) ’ਤੇ ਕਾਰਪੈਟ ਖੇਤਰਫਲ ਲਗਭਗ 51. 09 ਵਰਗ ਮੀਟਰ + 10% (ਅੰਦਾਜ਼ਾ ਖੇਤਰਫਲ 550 ਵਰਗ ਫੁੱਟ + 10%) ਵਾਲੇ ਦਫਤਰ ਕੈਂਪਸ ਲਈ ਲੀਵ ਐਂਡ ਲਾਇਸੈਂਸ/ਲੀਜ਼ ਆਧਾਰ ’ਤੇ ਪ੍ਰਸਤਾਵ ਮੰਗਦਾ ਹੈ।
ਅਜੀਤ ਡੈਸਕ
12-08-2026