13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਵੱਖ-ਵੱਖ ਚੀਜ਼ਾਂ ਦੇ ਸੇਵਨ ਨਾਲ ਹੋ ਸਕਦੀ ਅਲਰਜੀ - ਡਾ. ਰੰਧਾਵਾ

ਤਰਨ ਤਾਰਨ, 12 ਅਗਸਤ (ਪਰਮਜੀਤ ਜੋਸ਼ੀ)—ਖਾਣ-ਪੀਣ ਵਾਲੀਆ ਚੀਜਾਂ ਦਾ ਸੇਵਨ ਕਣਕ, ਅੰਡੇ, ਸਬਜ਼ੀਆਂ, ਖਸਬੂਦਾਰ ਵਸਤੂਆਂ ਦੀ ਸੁਗੰਧ, ਮੌਸਮ ਵਿਚ ਤਬਦੀਲੀ, ਮਿੱਟੀ ਤੋਂ ਇਲਾਵਾ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਅਗਰ ਮਰੀਜ ਅਲਰਜੀ ਪ੍ਰਤੀ ਲਾਪ੍ਰਵਾਹੀ ਦਿਖਾਉਂਦਾ ਹੈ ਤਾਂ ਬਿਮਾਰੀ ਗੰਭੀਰ ਬਣ ਸਕਦੀ ਹੈ। ਇਹ ਜਾਣਕਾਰੀ ਈ.

ਡਾ. ਰਾਜਬਰਿੰਦਰ ਰੰਧਾਵਾ 13-08-2026
ਤਰਨ ਤਾਰਨ, 12 ਅਗਸਤ (ਪਰਮਜੀਤ ਜੋਸ਼ੀ)—ਖਾਣ-ਪੀਣ ਵਾਲੀਆ ਚੀਜਾਂ ਦਾ ਸੇਵਨ ਕਣਕ, ਅੰਡੇ, ਸਬਜ਼ੀਆਂ, ਖਸਬੂਦਾਰ ਵਸਤੂਆਂ ਦੀ ਸੁਗੰਧ, ਮੌਸਮ ਵਿਚ ਤਬਦੀਲੀ, ਮਿੱਟੀ ਤੋਂ ਇਲਾਵਾ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਅਗਰ ਮਰੀਜ ਅਲਰਜੀ ਪ੍ਰਤੀ ਲਾਪ੍ਰਵਾਹੀ ਦਿਖਾਉਂਦਾ ਹੈ ਤਾਂ ਬਿਮਾਰੀ ਗੰਭੀਰ ਬਣ ਸਕਦੀ ਹੈ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ.ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਵਾਰ-ਵਾਰ ਛਿੱਕਾ ਆਉਣਾ, ਨੱਕ ਵਿਚ ਖਾਰਿਸ਼ ਹੋਣਾ, ਅੱਖਾਂ ਲਾਲ ਹੋਣਾ, ਗਲੇ ’ਚ ਖਾਰਿਸ਼, ਤਾਲੂ ਵਿਚ ਖਾਰਿਸ਼ ਹੋਣਾ, ਨੱਕ ਵਿਚੋਂ ਪਾਣੀ ਅਤੇ ਖਾਰਿਸ਼ ਹੋਣਾ ਆਦਿ ਅਲਰਜੀ ਦੇ ਕਾਰਨ ਹੋ ਸਕਦੇ ਹਨ। ਡਾ. ਰੰਧਾਵਾ ਨੇ ਦੱਸਿਆ ਕਿ ਅਲਰਜੀ ਦਾ ਪਤਾ ਲਗਾਉਣ ਤੇ ਸਭ ਤੋਂ ਪਹਿਲਾਂ ਮਰੀਜ ਦਾ ਅਲਰਜੀ ਟੈਸਟ ਕਰਵਾਇਆ ਜਾਂਦਾ ਹੈ ਅਤੇ ਅਗਰ ਮਰੀਜ ਨੂੰ ਕਿਸੀ ਚੀਜ ਤੋਂ ਅਲਰਜੀ ਪਾਈ ਜਾਂਦੀ ਹੈ ਤਾਂ ਉਸਦਾ ਇਲਾਜ ਈਮੋਮਿਊਨੋ ਥਰੈਪੀ ਨਾਲ ਮਰੀਜ ਦਾ ਇਲਾਜ ਕਰਕੇ ਉਸਨੂੰ ਪੂਰੀ ਤਰ੍ਹਾ ਠੀਕ ਕੀਤਾ ਜਾਂਦਾ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਬਾਬਾ ਬਕਾਲਾ ਸਾਹਿਬ ਰੈਲੀ ’ਚ ਹੋਵੇਗਾ ਇਤਿਹਾਸਕ ਇਕੱਠ– ਜਥੇ ਨਾਗੋਕੇ ਅਗਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਸਾਵਣ ਦੇ ਮਹੀਨੇ ਦਾ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।