ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਸਾਬਕਾ ਏ.ਡੀ.ਸੀ. ਨੇ ਲਗਾਇਆ ਬੂਟਾ
ਪੱਟੀ, ਭਿੱਖੀਵਿੰਡ, 7 ਸਤੰਬਰ (ਖਹਿਰਾ, ਕਾਲੇਕੇ, ਬੌਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਸੇਵਾ ਮੁਕਤ ਪੀ. ਐੱਸ.
ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਬੂਟਾ ਲਗਾਉਂਦੇ ਹੋਏ ਰਣਜੀਤ ਸਿੰਘ ਨਾਲ ਖੁਸ਼ਵਿੰਦਰ ਸਿੰਘ ਭਾਟੀਆ, ਰਜਿੰਦਰ ਪ੍ਰਸ਼ਾਦ ਸਿੰਘ ਕੇ.ਪੀ., ਪ੍ਰਿੰਸੀਪਲ ਗੁਰਰੀਤ ਕੌਰ ਅਤੇ ਸਕੂਲ ਸਟਾਫ।
08-09-2026