ਸ੍ਰੀ ਰਾਮਲੀਲ੍ਹਾ ਦੀ ਤੀਸਰੀ ਨਾਈਟ ਦਾ ਉਦਘਾਟਨ ਕੀਤਾ
ਤਰਨ ਤਾਰਨ, 16 ਅਕਤੂਬਰ (ਇਕਬਾਲ ਸਿੰਘ ਸੋਢੀ)-ਜੰਡਪੀਰ ਰਾਮਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਅਵਤਾਰ ਸਿੰਘ, ਕਰਨ ਸਿੰਘ, ਵਰੁਣ, ਵਿੱਕੀ ਫੋਟੋਗ੍ਰਾਫਰ ਵਲੋਂ ਕੀਤਾ ਗਿਆ। ਰਾਮਲੀਲਾ ਦੌਰਾਨ ਤਾੜਕਾ ਦਾ ਵੱਧ ਅਤੇ ਸੀਤਾ ਸਵੰਭਰ ਦੇ ਦਿ੍ਰਸ਼ ਪੇਸ਼ ਕੀਤੇ ਗਏ।
ਸ
ਸ੍ਰੀ ਰਾਮਲੀਲ੍ਹਾ ਦੌਰਾਨ ਸ਼ਿਵਜੀ ਭਗਵਾਨ ਪਾਸੋਂ ਵਰਦਾਨ ਪ੍ਰਾਪਤ ਕਰਨ ਸਮੇਂ ਰਾਵਣ ਦਾ ਦ੍ਰਿਸ਼। ਤਸਵੀਰਾਂ–ਲਵਲੀ
17-10-2026
ਤਰਨ ਤਾਰਨ, 16 ਅਕਤੂਬਰ (ਇਕਬਾਲ ਸਿੰਘ ਸੋਢੀ)-ਜੰਡਪੀਰ ਰਾਮਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਅਵਤਾਰ ਸਿੰਘ, ਕਰਨ ਸਿੰਘ, ਵਰੁਣ, ਵਿੱਕੀ ਫੋਟੋਗ੍ਰਾਫਰ ਵਲੋਂ ਕੀਤਾ ਗਿਆ। ਰਾਮਲੀਲਾ ਦੌਰਾਨ ਤਾੜਕਾ ਦਾ ਵੱਧ ਅਤੇ ਸੀਤਾ ਸਵੰਭਰ ਦੇ ਦਿ੍ਰਸ਼ ਪੇਸ਼ ਕੀਤੇ ਗਏ। ਸ੍ਰੀ ਰਾਮਲੀਲਾ ਵੇਖਣ ਲਈ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਪੁੱਜੇ ਜਿਨ੍ਹਾਂ ਵਿਚ ਬੱਚੇ, ਮਹਿਲਾਵਾਂ ਅਤੇ ਬਜੁਰਗ ਵੀ ਸ਼ਾਮਿਲ ਸੀ। ਇਸ ਮੌਕੇ ਡਾਇਰੈਕਟਰ ਕੁਲਦੀਪ ਸਿੰਘ ਵਿਕੱੀ, ਪ੍ਰਧਾਨ ਗੋਰਾ, ਅਜੇ ਸਿੰਘ, ਪਵਨਦੀਪ ਸਿੰਘ, ਵਰੁਣ ਸਿੰਘ, ਅਰੁਣ ਸਿੰਘ, ਚਿੱਲੂ ਸਿੰਘ, ਅਮਿ੍ਤ ਸਿੰਘ, ਆਦੇਸ਼ ਸਿੰਘ, ਅਰਸ਼ਦੀਪ ਸਿੰਘ, ਹੈਪੀ ਸਿੰਘ, ਭੋਲਾ ਸਿੰਘ, ਦੀਪੂ ਸਿੰਘ, ਅਨਮੋਲਦੀਪ ਸਿੰਘ, ਵਿਕਰਮ ਸਿੰਘ ਆਦਿ ਪ੍ਰਬੰਧਕਾਂ ਵਲੋਂ ਸ੍ਰੀ ਰਾਮਲੀਲਾ ਦੌਰਾਨ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ।