15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭਾਵਾਧਸ ਵਲੋਂ 62ਵਾਂ ਸਥਾਪਨਾ ਦਿਵਸ 24 ਨੂੰ ਪੰਜਾਬੀ ਭਵਨ ਵਿਖੇ ਮਨਾਇਆ ਜਾਵੇਗਾ-ਵਿਜੈ ਦਾਨਵ <br/>

ਅਜੀਤ ਡੈਸਕ 19-05-2026
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਦੀ ਅਗਵਾਈ ਵਿਚ ਸਥਾਨਕ ਦੇ ਕੇਂਦਰੀ ਦਫ਼ਤਰ ਸਥਾਨਕ ਨਗਰ ਨਿਗਮ ਜ਼ੋਨ ਏ. ਨੇੜੇ ਹੋਈ¢ ਇਸ ਮੀਟਿੰਗ ਵਿਚ ਭਾਵਾਧਸ ਦੇ ਸਮੂਹ ਅਹੁਦੇਦਾਰਾਂ ਵਲੋਂ 24 ਮਈ ਨੂੰ ਪੰਜਾਬੀ ਭਵਨ ਵਿਖੇ ਸਵੇਰੇ 11.00 ਵਜੇ ਮਨਾਏ ਜਾ ਰਹੇ ਭਾਵਾਧਸ ਦੇ 62ਵੇਂ ਸਥਾਪਨਾ ਦਿਵਸ ਸੰਬੰਧੀ ਪ੍ਰਚਾਰ ਸਮਗਰੀ ਨੂੰ ਰਿਲੀਜ਼ ਕੀਤਾ ਗਿਆ¢ ਇਸ ਮÏਕੇ ਜਾਣਕਾਰੀ ਦਿੰਦੇ ਵਿਜੈ ਦਾਨਵ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਵਾਧਸ ਦਾ ਸਥਾਪਨਾ ਦਿਵਸ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਕਿਉਂਕਿ 24 ਮਈ 1964 ਨੂੰ ਭਾਵਾਧਸ ਦੇ ਧਰਮਗੁਰੂ ਬ੍ਰਹਮਲੀਨ ਪ੍ਰਭੂ ਰਿਸ਼ੀਨਾਥ ਰਤਨਾਕਰ ਜੀ ਵਲੋਂ ਲੁਧਿਆਣਾ ਦੀ ਧਰਤੀ ਵਿਖੇ ਹੀ ਭਾਵਾਧਸ ਦੀ ਸਥਾਪਨਾ ਕੀਤੀ ਗਈ ਸੀ ਅਤੇ ਉਦੋਂ ਤੱਕ ਲੈ ਕੇ ਹੁਣ ਤੱਕ ਭਾਵਾਧਸ ਵਾਲਮੀਕਿ ਸਮਾਜ ਦੀ ਪ੍ਰਗਤੀ ਤੇ ਤਰੱਕੀ ਲਈ ਕੰਮ ਕਰ ਰਹੀ ਹੈ¢ ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਵਾਲਮੀਕਿ ਕÏਮ ਦੀ ਦਸ਼ਾ ਤੇ ਦਿਸ਼ਾ ਬਾਰੇ ਚਰਚਾ ਕੀਤੀ ਜਾਵੇਗੀ ¢ ਇਸ ਮÏਕੇ ਚÏਧਰੀ ਯਸ਼ਪਾਲ, ਸੰਜੇ ਦਿਸਾਵਰ, ਟੋਨੀ ਗਹਿਲੋਤ, ਅਸ਼ਵਨੀ ਭੀਲ, ਧਰਮਵੀਰ ਮਚਲ, ਸੰਜੀਵ ਬੇਗੜਾ, ਜਤਿੰਦਰ ਘਾਵਰੀ, ਬਨਾਰਸੀ ਰਾਮ, ਸੰਜੀਵ ਬਿੱਟੂ, ਸੁਰੇਸ਼ ਸ਼ੈਲੀ, ਕਨÏਜ ਦਾਨਵ, ਸੰਨੀ ਬਾਲੂ, ਰਾਜ ਕੁਮਾਰ, ਬਿਕਰਮ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਸੀਸੂ ਨੇ ਉਦਯੋਗਿਕ ਖੇਤਰ ਲਈ ਟਿਕਾਊ ਪਾਣੀ ਪ੍ਰਬੰਧਨ ਲਈ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਲੱਖਾਂ ਖਰਚ ਕੇ ਬਣਾਏ ਜਨਤਕ ਪਖਾਨੇ ਬਣੇ ਸ਼ਹਿਰ ਦੀ ਬਦਨਾਮੀ ਦਾ ਕਾਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।