03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਕੋਰ ਕਮੇਟੀ ਦਾ ਗਠਨ

ਅਜੀਤ ਡੈਸਕ 05-06-2026
• ਕੋਰ ਕਮੇਟੀ ਦੇ ਗਠਨ ਨਾਲ ਹਲਕਾ ਸਾਹਨੇਵਾਲ 'ਚ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ-ਢਿੱਲੋਂ
ਭਾਮੀਆਂ ਕਲਾਂ, 4 ਜੂਨ (ਜਤਿੰਦਰ ਭੰਬੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਕੋਰ ਕਮੇਟੀ ਮੈਂਬਰਾਂ ਦਾ ਗਠਨ ਕੀਤਾ ਗਿਆ¢ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੋਰ ਕਮੇਟੀ ਵਿਚ 39 ਮੈਂਬਰ ਲਏ ਗਏ ਹਨ, ਜੋ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹਨ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਬਣਾਏ ਗਏ ਕੋਰ ਕਮੇਟੀ ਮੈਂਬਰ ਅਣਥੱਕ ਮਿਹਨਤੀ ਹਨ ਅਤੇ ਉਨ੍ਹਾਂ ਵਲੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਕੇ ਹਲਕਾ ਸਾਹਨੇਵਾਲ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਇਹਨਾਂ ਮੈਂਬਰਾਂ ਵਿਚ ਮਾਸਟਰ ਅਸ਼ੋਕ ਕੁਮਾਰ ਸਾਹਨੇਵਾਲ, ਬਲਜੀਤ ਸਿੰਘ ਹਰਾ ਨੰਦਪੁਰ ਸਾਹਨੇਵਾਲ, ਗੁਰਦੀਪ ਸਿੰਘ ਭੋਲਾ ਨੰਦਪੁਰ ਸਾਹਨੇਵਾਲ, ਗੁਰਜਿੰਦਰ ਸਿੰਘ ਜਿੰਦਰ ਨੰਦਪੁਰ ਸਾਹਨੇਵਾਲ, ਰਜੇਸ਼ ਭਾਟੀਆ ਸਾਹਨੇਵਾਲ, ਨਰਿੰਦਰ ਸਿੰਘ ਨਿੰਦੀ ਸਾਹਨੇਵਾਲ, ਰਾਜਨ ਭਾਟੀਆ ਨੰਦਪੁਰ ਸਾਹਨੇਵਾਲ, ਜਗਜੀਤ ਸਿੰਘ ਸੰਧੂ ਸਾਹਨੇਵਾਲ, ਰਾਜਿੰਦਰ ਸਿੰਘ ਰਾਜੂ ਸਾਹਨੇਵਾਲ, ਹਰਦੀਪ ਸਿੰਘ ਤੋਤਾ, ਸਾਹਨੇਵਾਲ, ਸ਼ਮਸ਼ੇਰ ਸਿੰਘ ਕੈਲੇ ਸਾਹਨੇਵਾਲ, ਸੁਖਵਿੰਦਰ ਸਿੰਘ ਸੁੱਖਾ ਪਵਾ, ਬਲਰਾਜ ਸਿੰਘ ਸਰਪੰਚ ਪਵਾ, ਪਲਵਿੰਦਰ ਸਿੰਘ ਪਿੰਦੀ ਪਵਾ, ਜਸਵਿੰਦਰ ਸਿੰਘ ਬਰਾੜ ਕੰਗਣਵਾਲ, ਮਨਦੀਪ ਸਿੰਘ ਸਰਪੰਚ ਪਾਂਗਲੀਆਂ, ਜਸਵਿੰਦਰ ਸਿੰਘ ਸਰਪੰਚ ਬਿਲਗਾ, ਮਨਦੀਪ ਸਿੰਘ ਪੰਚ ਬਿਲਗਾ, ਮਾਸਟਰ ਹਰਜੀਤ ਸਿੰਘ ਬਿਲਗਾ, ਜਗਵੰਤ ਸਿੰਘ ਮਜਾਰਾ, ਅਮਰਪਾਲ ਸਿੰਘ ਮਜਾਰਾ, ਰਣਜੀਤ ਸਿੰਘ ਮਜਾਰਾ, ਗੁਰਦੀਪ ਸਿੰਘ ਦੀਪਾ ਕਨੇਚ, ਹਰਜੀਤ ਸਿੰਘ ਬਿੱਲੂ ਕਨੇਚ, ਸੰਤੋਖ ਸਿੰਘ ਸੁੱਖੀ ਕਨੇਚ, ਹਰਦੀਪ ਸਿੰਘ ਕਨੇਚ, ਕਰਮ ਸਿੰਘ ਕਨੇਚ, ਅਵਤਾਰ ਸਿੰਘ ਤਾਰੀ ਕਨੇਚ, ਮੇਵਾ ਸਿੰਘ ਬਰਵਾਲਾ, ਮੂਲਾ ਸਿੰਘ ਬਰਵਾਲਾ, ਬਲਵੀਰ ਸਿੰਘ ਸਾਬਕਾ ਸਰਪੰਚ ਭੈਰੋਮੁੰਨਾ, ਜਸਵੀਰ ਜੱਸੀ ਭੈਰੋਮੁੰਨਾ, ਸੁਰੇਸ਼ ਸੂਦ ਸੂਦਾਂਵਾਲਾ, ਸੁਖਜੀਤ ਸਿੰਘ ਸੂਦਾਂਵਾਲ, ਬਲਵਿੰਦਰ ਸਿੰਘ ਖਾਕਟ, ਨਰਿੰਦਰ ਸਿੰਘ ਮੱਕੜ ਸਾਹਨੇਵਾਲ, ਰਵਿੰਦਰ ਸਿੰਘ ਪਿ੍ੰਸ ਸਾਹਨੇਵਾਲ, ਬੰਟੀ ਢਿੱਲੋਂ ਸਾਹਨੇਵਾਲ, ਪਰਮਜੀਤ ਸਿੰਘ ਹਰਾ ਨੰਦਪੁਰ, ਕਰਤਾਰ ਸਿੰਘ ਐਮ.ਸੀ. ਸਾਹਨੇਵਾਲ ਆਦਿ ਲੈ ਗਏ ਹਨ¢
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਿੰਡ ਰੂਪਾਪੱਤੀ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਸਿੱਧੂਪੁਰ ਨੇ ਫੂਕਿਆ ਟਰੰਪ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।