ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਨੇ ਬਿਜਲੀ ਸਮੱਸਿਆਵਾਂ ਦੇ ਹੱਲ ਲਈ ਪਾਵਰਕਾਮ ਐਸ.ਈ. ਨੂੰ ਦਿੱਤਾ ਮੰਗ ਪੱਤਰ
ਡਾਬਾ/ਲੁਹਾਰਾ, 21 ਅਗਸਤ (ਕੁਲਵੰਤ ਸਿੰਘ ਸੱਪਲ)-ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਵਲੋਂ ਗਿਆਸਪੁਰਾ ਡਿਵੀਜ਼ਨ ਨਾਲ ਸਬੰਧਿਤ ਉਦਯੋਗਿਕ ਇਲਾਕਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਪਾਵਰਕਾਮ ਦੇ ਐਸ. ਈ.
ਪਾਵਰਕਾਮ ਐਸ.ਈ. ਨੂੰ ਮੰਗ ਪੱਤਰ ਦਿੰਦੇ ਹੋਏ ਸਮਾਲ ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇੰਦੇ। ਅਜੀਤ ਤਸਵੀਰ
22-08-2026